Fri, Apr 26, 2024
Whatsapp

ਮੋਹਾਲੀ ਦੇ ਸੈਕਟਰ -82 'ਚੋਂ ਮਿਲੀ ਅਧ ਸੜੀ ਲਾਸ਼ , ਜਾਂਚ ਵਿੱਚ ਜੁਟੀ ਪੁਲਿਸ

Written by  Shanker Badra -- June 14th 2019 03:18 PM
ਮੋਹਾਲੀ ਦੇ ਸੈਕਟਰ -82 'ਚੋਂ ਮਿਲੀ ਅਧ ਸੜੀ ਲਾਸ਼ , ਜਾਂਚ ਵਿੱਚ ਜੁਟੀ ਪੁਲਿਸ

ਮੋਹਾਲੀ ਦੇ ਸੈਕਟਰ -82 'ਚੋਂ ਮਿਲੀ ਅਧ ਸੜੀ ਲਾਸ਼ , ਜਾਂਚ ਵਿੱਚ ਜੁਟੀ ਪੁਲਿਸ

ਮੋਹਾਲੀ ਦੇ ਸੈਕਟਰ -82 'ਚੋਂ ਮਿਲੀ ਅਧ ਸੜੀ ਲਾਸ਼ , ਜਾਂਚ ਵਿੱਚ ਜੁਟੀ ਪੁਲਿਸ:ਮੋਹਾਲੀ : ਮੋਹਾਲੀ ਦੇ ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ- 82 'ਚ ਰੇਲਵੇ ਲਾਈਨ ਦੇ ਨਜ਼ਦੀਕ ਇੱਕ ਵਿਅਕਤੀ ਦੀ ਅਧ ਸੜੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਮ੍ਰਿਤਕ ਦੀ ਅਜੇ ਪਹਿਚਾਣ ਨਹੀਂ ਹੋ ਸਕੀ ਹੈ। [caption id="attachment_306659" align="aligncenter" width="300"]Mohali Sector 82 Born Deathbody Investigated Police
ਮੋਹਾਲੀ ਦੇ ਸੈਕਟਰ -82 'ਚੋਂ ਮਿਲੀ ਅਧ ਸੜੀ ਲਾਸ਼ , ਜਾਂਚ ਵਿੱਚ ਜੁਟੀ ਪੁਲਿਸ[/caption] ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।ਪੁਲਿਸ ਮੁਤਾਬਕ ਇਹ ਕਤਲ ਦਾ ਮਾਮਲਾ ਹੈ।ਇਸ ਦੌਰਾਨ ਪੁਲਿਸ ਨੇ ਅੱਧ ਸੜੀ ਲਾਸ਼ ਬਰਾਮਦ ਕਰ ਲਈ ਹੈ ਪਰ ਪੁਲਿਸ ਸ਼ੱਕ ਜਤਾ ਰਹੀ ਹੈ ਕਿ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਅੱਗ ਲਗਾਈ ਗਈ ਹੈ। [caption id="attachment_306661" align="aligncenter" width="300"]Mohali Sector 82 Born Deathbody Investigated Police
ਮੋਹਾਲੀ ਦੇ ਸੈਕਟਰ -82 'ਚੋਂ ਮਿਲੀ ਅਧ ਸੜੀ ਲਾਸ਼ , ਜਾਂਚ ਵਿੱਚ ਜੁਟੀ ਪੁਲਿਸ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਂਗਨਵਾੜੀ ਵਰਕਰਾਂ ਨੇ ਮੰਗਾਂ ਸਬੰਧੀ ਖ਼ੂਨ ਨਾਲ ਲਿਖ ਕੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ ਇਸ ਦੌਰਾਨ ਫੋਰੈਂਸਿਕ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਸੈਂਪਲ ਗਏ ਹਨ।ਪੁਲਿਸ ਨੇ ਸ਼ਨਾਖ਼ਤ ਲਈ ਲਾਸ਼ ਨੂੰ ਮ੍ਰਿਤਕ ਦੇਹ ਸੰਭਾਲ ਘਰ 'ਚ ਰਖਵਾ ਦਿੱਤਾ ਹੈ। -PTCNews


Top News view more...

Latest News view more...