Fri, Apr 26, 2024
Whatsapp

ਨਾਭਾ ਵਿਖੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਨੌਜਵਾਨਾਂ ਨੇ ਲਈਆਂ ਸੈਲਫ਼ੀਆਂ

Written by  Shanker Badra -- April 10th 2019 06:45 PM -- Updated: April 10th 2019 07:58 PM
ਨਾਭਾ ਵਿਖੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਨੌਜਵਾਨਾਂ ਨੇ ਲਈਆਂ ਸੈਲਫ਼ੀਆਂ

ਨਾਭਾ ਵਿਖੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਨੌਜਵਾਨਾਂ ਨੇ ਲਈਆਂ ਸੈਲਫ਼ੀਆਂ

ਨਾਭਾ ਵਿਖੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਨੌਜਵਾਨਾਂ ਨੇ ਲਈਆਂ ਸੈਲਫ਼ੀਆਂ:ਨਾਭਾ : ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਅੱਜ ਸਨੌਰ ਵਿੱਚ ਰੈਲੀ ਕੀਤੀ ਹੈ। [caption id="attachment_281202" align="aligncenter" width="300"]Nabha Young people Sukhbir Badal with Selfies ਨਾਭਾ ਵਿਖੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਨੌਜਵਾਨਾਂ ਨੇ ਲਈਆਂ ਸੈਲਫ਼ੀਆਂ[/caption] ਇਸ ਰੈਲੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਾਭਾ ਦੇ ਕੈਦੂਪੁਰ ਦੇ ਖੱਟੜਾ ਪੈਲੇਸ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ।ਇਸ ਦੌਰਾਨ ਨਾਭਾ ਦੇ ਰੋਹਟੀ ਪੁੱਲ 'ਤੇ ਨੌਜਵਾਨਾਂ ਨੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਉਨ੍ਹਾਂ ਨਾਲ ਸੈਲਫ਼ੀਆਂ ਲਈਆਂ ਹਨ। [caption id="attachment_281201" align="aligncenter" width="300"]Nabha Young people Sukhbir Badal with Selfies ਨਾਭਾ ਵਿਖੇ ਸੁਖਬੀਰ ਬਾਦਲ ਦਾ ਕਾਫ਼ਲਾ ਰੋਕ ਕੇ ਨੌਜਵਾਨਾਂ ਨੇ ਲਈਆਂ ਸੈਲਫ਼ੀਆਂ[/caption] ਇਸ ਦੌਰਾਨ ਸੁਖਬੀਰ ਬਾਦਲ ਨਾਲ ਸੈਲਫ਼ੀ ਲੈਂਦੇ ਸਮੇਂ ਨੌਜਵਾਨ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਸਨ।ਇਸ ਮੌਕੇ ਸੁਰਜੀਤ ਸਿੰਘ ਰੱਖੜਾ ਵੀ ਉਨ੍ਹਾਂ ਨਾਲ ਮੌਜੂਦ ਸਨ। -PTCNews


Top News view more...

Latest News view more...