Sun, Apr 28, 2024
Whatsapp

'ਇੰਨੇ ਦਿਨਾਂ ਬਾਅਦ ਕਿਉਂ ਦਰਜ ਕੀਤੀ FIR', ਸ਼ੁਭਕਰਨ ਮਾਮਲੇ 'ਚ HC ਦਾ ਮਾਨ ਸਰਕਾਰ ਨੂੰ ਨੋਟਿਸ

Written by  KRISHAN KUMAR SHARMA -- February 29th 2024 01:38 PM
'ਇੰਨੇ ਦਿਨਾਂ ਬਾਅਦ ਕਿਉਂ ਦਰਜ ਕੀਤੀ FIR', ਸ਼ੁਭਕਰਨ ਮਾਮਲੇ 'ਚ HC ਦਾ ਮਾਨ ਸਰਕਾਰ ਨੂੰ ਨੋਟਿਸ

'ਇੰਨੇ ਦਿਨਾਂ ਬਾਅਦ ਕਿਉਂ ਦਰਜ ਕੀਤੀ FIR', ਸ਼ੁਭਕਰਨ ਮਾਮਲੇ 'ਚ HC ਦਾ ਮਾਨ ਸਰਕਾਰ ਨੂੰ ਨੋਟਿਸ

ਪੀਟੀਸੀ ਨਿਊਜ਼ ਡੈਸਕ: ਪੰਜਾਬ-ਹਰਿਆਣਾ ਹਾਈਕੋਰਟ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਐਫ਼ਆਈਆਰ ਦਰਜ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਇੰਨੇ ਦਿਨਾਂ ਬਾਅਦ ਐਫਆਈਆਰ ਕਿਉਂ ਦਰਜ ਕੀਤੀ ਗਈ?

ਖ਼ਬਰ ਅਪਡੇਟ ਜਾਰੀ...


-

  • Tags

Top News view more...

Latest News view more...