Mon, Feb 9, 2026
Whatsapp

Amritsar News : ਪਾਵਨ ਸਰੂਪਾਂ ਦੇ ਮਾਮਲੇ ’ਤੇ ਬਣੀ SIT ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਜ਼ਰੂਰੀ ਪੰਥਕ ਮਾਮਲਿਆਂ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਪਾਵਨ ਸਰੂਪਾਂ ਦੇ ਮਾਮਲੇ ’ਤੇ ਬਣੀ SIT ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ SIT ’ਚ ਸਿਰਫ਼ ਅੰਮ੍ਰਿਤਧਾਰੀ ਅਫ਼ਸਰ ਹੀ ਸ਼ਾਮਲ ਕੀਤੇ ਜਾਣ,ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਉਹ ਜਾਂਚ ਅੱਗੇ ਵਧਾਉਣ

Reported by:  PTC News Desk  Edited by:  Shanker Badra -- February 09th 2026 04:52 PM -- Updated: February 09th 2026 04:58 PM
Amritsar News : ਪਾਵਨ ਸਰੂਪਾਂ ਦੇ ਮਾਮਲੇ ’ਤੇ ਬਣੀ SIT ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

Amritsar News : ਪਾਵਨ ਸਰੂਪਾਂ ਦੇ ਮਾਮਲੇ ’ਤੇ ਬਣੀ SIT ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਜ਼ਰੂਰੀ ਪੰਥਕ ਮਾਮਲਿਆਂ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਹੈ।  ਇਸ ਦੌਰਾਨ ਪਾਵਨ ਸਰੂਪਾਂ ਦੇ ਮਾਮਲੇ ’ਤੇ ਬਣੀ SIT ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ  SIT ’ਚ ਸਿਰਫ਼ ਅੰਮ੍ਰਿਤਧਾਰੀ ਅਫ਼ਸਰ ਹੀ ਸ਼ਾਮਲ ਕੀਤੇ ਜਾਣ,ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਉਹ ਜਾਂਚ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਿੱਖ ਮਰਿਆਦਾ ਦਾ ਧਿਆਨ ਰੱਖਿਆ ਜਾਵੇ। 

ਇਸ ਦੇ ਨਾਲ ਹੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੋਲੇ-ਮਹੱਲੇ ਸਬੰਧੀ ਅਹਿਮ ਨਿਰਦੇਸ਼ ਦਿੰਦਿਆਂ ਕਿਹਾ ਕਿ  ਹੋਲੇ- ਮਹੱਲੇ ਨੂੰ ਹੋਲੀ ਦਾ ਰੰਗ ਨਾ ਦਿੱਤਾ ਜਾਵੇ। ਹੋਲਾ ਮਹੱਲਾ ਖ਼ਾਲਸਾਈ ਰਵਾਇਤਾਂ ਮੁਤਾਬਿਕ ਮਨਾਇਆ ਜਾਵੇ ਅਤੇ ਹੋਲੇ-ਮਹੱਲੇ ਦੌਰਾਨ ਸੰਗਤ ’ਤੇ ਰੰਗ ਸੁੱਟਣ ਦੀ ਮਨਾਹੀ ਹੈ। 



- PTC NEWS

Top News view more...

Latest News view more...

PTC NETWORK
PTC NETWORK