Karan Aujla Pre Wedding pics: ਦੇਖੋ, ਕਰਨ ਔਜਲਾ ਦੀ ਮੰਗੇਤਰ ਪਲਕ ਨਾਲ ਪ੍ਰੀ ਵੈਡਿੰਗ ਦੀਆਂ ਤਸਵੀਰਾਂ
Karan Aujla Pre Wedding Pics: ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਕਿਸੇ ਨਾ ਕਿਸੇ ਕਾਰਨ ਚਰਚਾਂ ’ਚ ਬਣੇ ਰਹਿੰਦੇ ਹਨ। ਹੁਣ ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਔਜਲਾ ਤੇ ਪਲਕ ਦੀਆਂ ਇਹ ਤਸਵੀਰਾ ਪ੍ਰੀ ਵੈਡਿੰਗ ਸ਼ੂਟ ਦੀਆਂ ਦੱਸੀਆ ਜਾ ਰਹੀਆਂ ਹਨ। ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਕੈਂਡਿਡ ਐਂਡ ਕੰਪਨੀ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ’ਚ ਦੋਵੇਂ ਇੱਕਠੇ ਬਹੁਤ ਹੀ ਜਿਆਦਾ ਖੂਬਸੂਰਤ ਲੱਗ ਰਹੇ ਹਨ।
ਇਹ ਵੀ ਪੜ੍ਹੋ: Korean embassy staff dance Video: Naatu Naatu ਗਾਣੇ ’ਤੇ ਕੋਰੀਆ ਅੰਬੈਸੀ ਦੇ ਸਟਾਫ ਦਾ ਡਾਂਸ ਵੇਖ PM ਮੋਦੀ ਨੇ ਆਖੀ ਇਹ ਗੱਲ
- PTC NEWS