Drug De-Addiction: ਇਨ੍ਹਾਂ ਦੋ ਪ੍ਰਭਾਵਸ਼ਾਲੀ ਤਰੀਕਿਆਂ ਦੀ ਵਰਤੋਂ ਕਰਕੇ ਆਸਾਨੀ ਨਾਲ ਨਸ਼ਾਖੋਰੀ ਤੋਂ ਪਾਓ ਛੁਟਕਾਰਾ
Drug De-Addiction: ਨਸ਼ੇ ਦੀ ਆਦਤ ਨੂੰ ਤੋੜਨਾ ਮੁਸ਼ਕਲ ਹੋ ਸਕਦਾ ਹੈ, ਪਰ ਸਹੀ ਪਹੁੰਚ ਅਤੇ ਰਣਨੀਤੀ ਨਾਲ ਛੱਡਣਾ ਸੰਭਵ ਹੈ। ਇਲਾਜ, ਸਹਾਇਤਾ ਸਮੂਹ ਅਤੇ ਡਾਕਟਰ ਦੀ ਸਲਾਹ ਵੀ ਬਹੁਤ ਮਹੱਤਵਪੂਰਨ ਹੈ, ਪਰ ਨਸ਼ੇ ਦੀ ਲਤ ਨੂੰ ਦੂਰ ਕਰਨ ਵਿੱਚ ਦੋ ਹੋਰ ਚੀਜ਼ਾਂ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ, ਉਹ ਹੈ ਲੋੜੀਂਦੀ ਨੀਂਦ ਅਤੇ ਕਸਰਤ। ਰੋਜ਼ਾਨਾ ਨੀਂਦ ਪੂਰੀ ਕਰਨੀ ਅਤੇ ਕੁਝ ਸਰੀਰਕ ਗਤੀਵਿਧੀ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
ਆਉ ਜਾਣਦੇ ਹਾਂ ਕਿਵੇਂ
ਚੰਗੀ ਨੀਂਦ ਨਸ਼ੇ ਦੀ ਆਦਤ 'ਤੇ ਕਾਬੂ ਪਾਉਣ 'ਚ ਬਹੁਤ ਮਦਦਗਾਰ
ਨੀਂਦ ਦੀ ਕਮੀ ਨਾਲ ਮੂਡ ਸਵਿੰਗ, ਚਿੜਚਿੜਾਪਨ ਅਤੇ ਭਾਵਨਾਤਮਕ ਅਸੰਤੁਲਨ ਹੋ ਸਕਦਾ ਹੈ। ਦੂਜੇ ਪਾਸੇ, ਭਰਪੂਰ ਨੀਂਦ ਲੈਣ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਸਕਦਾ ਹੈ।
ਰੁਟੀਨ 'ਚ ਇਵੇਂ ਸ਼ਾਮਲ ਕਰੋ ਕਸਰਤ ਅਤੇ ਜਾਣੋ ਇਸਦੀ ਮਹੱਤਵਪੂਰਨ ਭੂਮਿਕਾ
ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
- PTC NEWS