Sat, Apr 27, 2024
Whatsapp

Video: ਪੰਜਾਬ ’ਚ ਮੁੱਕਿਆ 'ਤੇਲ', ਹੁਣ ਮਹਿੰਗਾਈ ਦੀ ਵੀ ਪੈ ਸਕਦੀ ਹੈ ਮਾਰ !

Written by  Aarti -- January 02nd 2024 02:58 PM
Video: ਪੰਜਾਬ ’ਚ ਮੁੱਕਿਆ 'ਤੇਲ', ਹੁਣ ਮਹਿੰਗਾਈ ਦੀ ਵੀ ਪੈ ਸਕਦੀ ਹੈ ਮਾਰ !

Video: ਪੰਜਾਬ ’ਚ ਮੁੱਕਿਆ 'ਤੇਲ', ਹੁਣ ਮਹਿੰਗਾਈ ਦੀ ਵੀ ਪੈ ਸਕਦੀ ਹੈ ਮਾਰ !

Truck Driver Strike Update: ਦੇਸ਼ ਭਰ ’ਚ ਨਵੇਂ ਬਣੇ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਬੱਸਾਂ ਅਤੇ ਟਰੱਕ ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ। ਇਸ ਦਾ ਅਸਰ ਹੁਣ ਪੰਜਾਬ ’ਚ ਪੈਣਾ ਸ਼ੁਰੂ ਹੋ ਗਿਆ ਹੈ। ਦਰਅਸਲ ਬੱਸਾਂ ਅਤੇ ਟਰੱਕਾਂ ਦੀ ਹੜਤਾਲ ਕਾਰਨ ਪੈਟਰੋਲ ਪੰਪ ’ਤੇ ਤੇਲ ਨਹੀਂ ਪਹੁੰਚ ਪਾ ਰਿਹਾ ਹੈ ਜਿਸ ਕਾਰਨ ਪੈਟਰੋਲ ਪੰਪਾਂ ’ਤੇ ਤੇਲ ਮੁੱਕਣ ਦੀ ਕਗਾਰ ’ਤੇ ਆ ਗਿਆ ਹੈ। ਇਨ੍ਹਾਂ ਹੀ ਨਹੀਂ ਕਈ ਪੈਟਰੋਲ ਪੰਪਾਂ ’ਤੇ ਨੋ ਪੈਟਰੋਲ ਦਾ ਬੋਰਡ ਵੀ ਲੱਗਾ ਦਿੱਤਾ ਗਿਆ ਹੈ। ਜਿਸ ਕਾਰਨ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। 

ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੀ ਸਥਿਤੀ ਕਿਉਂ ਬਣੀ ਕੀ ਨੇ ਬੱਸਾਂ ਤੇ ਟਰੱਕ ਚਾਲਕਾਂ ਦੀਆਂ ਮੰਗਾਂ ਅਤੇ ਜਾਣੋ ਕਦੋਂ ਤੱਕ ਇਹ ਹੜਤਾਲ ਖਤਮ ਹੋਵੇਗੀ ਅਤੇ ਇਸਦਾ ਤੁਹਾਡੀ ਜੇਬ ਤੇ ਕੀ ਅਸਰ ਪਵੇਗਾ। 


ਕੀ ਨੇ ਬੱਸਾਂ ਤੇ ਟਰੱਕ ਚਾਲਕਾਂ ਦੀਆਂ ਮੰਗਾਂ ?

????ਬੱਸਾਂ ਤੇ ਟਰੱਕਾਂ ਦੀ ਹੜਤਾਲ ਨਾਲ ਮਚੀ ਹਾਹਾਕਾਰ ????ਸੁੱਕ ਗਏ ਪੈਟਰੋਲ ਪੰਪ, ਗੱਡੀਆਂ ਦੀ ਲੱਗੀ ਕਤਾਰ ????ਜਾਣੋ, ਕਿਉਂ ਬਣੀ ਅਜਿਹੀ ਸਥਿਤੀ ? ????ਕੀ ਨੇ ਬੱਸਾਂ ਤੇ ਟਰੱਕ ਚਾਲਕਾਂ ਦੀਆਂ ਮੰਗਾਂ ? ????ਜਾਣੋ ਕਦੋਂ ਤੱਕ ਖ਼ਤਮ ਹੋ ਸਕਦੀ ਹੈ ਹੜਤਾਲ ? #Punjab #PunjabNews #India #Drivers #Strike #petrolpump #PetrolDiesel #DriversStrike Posted by PTC News on Tuesday, January 2, 2024

-

Top News view more...

Latest News view more...