Hoshiarpur : ਟਾਂਡਾ ਉੜਮੁੜ 'ਚ ਆਵਾਰਾ ਕੁੱਤਿਆਂ ਦਾ ਕਹਿਰ, 4 ਸਾਲਾ ਬੱਚੀ ਨੂੰ ਨੋਚ ਕੇ ਖਾਧਾ, ਹੋਈ ਮੌਤ
Dog Attack in Tanda : ਟਾਂਡਾ ਦੇ ਨਜ਼ਦੀਕੀ ਪਿੰਡ ਬੱਸੀ ਜਲਾਲ ਪਿੰਡ ਵਿੱਚ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਜਦੋਂ ਚਾਰ ਸਾਲਾ ਬੱਚੀ ਗੁਨਗੁਣ ਪੁੱਤਰੀ ਰਾਮ ਜੀ, ਜਿਸਦੀ ਇਕ 4 ਸਾਲ ਦੀ ਇਕਲੌਤੀ ਧੀ ਸੀ, ਜਿਸ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਜ਼ਖਮੀ ਕੀਤਾ। ਉਪਰੰਤ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਦੀ ਇਕਲੌਤੀ ਹੀ ਧੀ ਸੀ। (Hoshiarpur News)
ਇਹ ਘਟਨਾ ਉਸ ਵਕਤ ਵਾਪਰੀ, ਜਦ ਪਰਿਵਾਰ ਨੇੜਲੇ ਪਿੰਡ ਵਿੱਚ ਮਜ਼ਦੂਰੀ ਕਰਦਿਆਂ ਝੋਨਾ ਲਗਾ ਰਿਹਾ ਸੀ ਤਾਂ ਕੁੜੀ ਨੇੜੇ ਦਰੱਖ਼ਤ ਦੇ ਹੇਠਾਂ ਸੁੱਤੀ ਹੋਈ ਸੀ, ਜਿਸ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਤਾਂ ਕੁੜੀ ਦੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ।
ਉਪਰੰਤ ਜਦ ਬੱਚੀ ਦੀ ਮਾਂ ਨੇ ਦੇਖਿਆ ਤਾਂ ਅਵਾਰਾ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਕੁੱਤਿਆਂ ਨੇ ਉਸਨੂੰ ਵੱਡਣਾ ਸ਼ੁਰੂ ਕੀਤਾ ਤਾਂ ਬੱਚੀ ਦੀਆਂ ਚੀਕਾਂ ਸੁਣ ਕੇ ਪਰਿਵਾਰ ਪੰਜਾਬ ਉਸ ਤੱਕ ਉਦੋਂ ਤੱਕ ਬੱਚੀ ਦੇ ਕਈ ਕੱਟ ਜਿਹੜੇ ਆ ਕੁੱਤੇ ਨੇ ਦੰਦਾਂ ਨਾਲੋਂ ਵੱਢ ਦਿੱਤੇ ਸਨ ਤੇ ਵਿੱਚ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ... 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ; ਚੋਣ ਕਮਿਸ਼ਨ ਨੇ ਸ਼ਡਿਊਲ ਕੀਤਾ ਜਾਰੀ
- PTC NEWS