Sun, May 5, 2024
Whatsapp

ਨੋਇਡਾ 'ਚ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Written by  Shanker Badra -- May 07th 2018 10:38 PM
ਨੋਇਡਾ 'ਚ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨੋਇਡਾ 'ਚ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨੋਇਡਾ 'ਚ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫ਼ਤਾਰ:ਨੋਇਡਾ ਪੁਲਿਸ ਨੇ ਬੀਤੀ ਰਾਤ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਵਾਲੇ ਇਕ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Noida girl Rape Accused Police arrestedਥਾਣਾ ਸੈਕਟਰ-49 ਦੇ ਇੰਚਾਰਜ ਇੰਸਪੈਕਟਰ ਪੰਕਜ ਪੰਤ ਨੇ ਪੀੜਤਾ ਦੇ ਪਰਿਵਾਰ ਵਲੋਂ ਕੀਤੀ ਸ਼ਿਕਾਇਤ ਮੁਤਾਬਕ ਸੈਕਟਰ 76 ਨਿਵਾਸੀ ਬੱਚੀ ਨਾਲ ਉਸ ਦੇ ਗੁਆਂਢੀ ਸੰਜੂ ਨੇ ਬੀਤੀ ਰਾਤ ਬਲਾਤਕਾਰ ਅਤੇ ਮਾਰ ਕੁੱਟ ਕੀਤੀ।ਸੰਜੂ ਮੈਨਪੁਰੀ ਜਨਪਦ ਦਾ ਰਹਿਣ ਵਾਲਾ ਹੈ।Noida girl Rape Accused Police arrestedਥਾਣਾ ਇੰਚਾਰਜ ਨੇ ਦਸਿਆ ਕਿ ਬੱਚੀ ਨੂੰ ਡਾਕਟਰੀ ਜਾਂਚ ਲਈ ਜਿਲ੍ਹਾ ਹਸਪਤਾਲ ਭੇਜਿਆ ਗਿਆ ਹੈ।ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਛਗਿਛ ਦੌਰਾਨ ਉਸ ਨੇ ਬੱਚੀ ਨਾਲ ਬਲਾਤਕਾਰ ਕਰਨ ਦੀ ਗੱਲ ਵੀ ਮੰਨ ਲਈ ਹੈ। -PTCNews


Top News view more...

Latest News view more...