Fri, Apr 26, 2024
Whatsapp

ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

Written by  Shanker Badra -- January 07th 2019 12:28 PM -- Updated: January 07th 2019 12:29 PM
ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ:ਇਸਲਾਮਾਬਾਦ : ਪਾਕਿਸਤਾਨ ਵਿਚ ਏਅਰਲਾਈਜ਼ ਕੰਪਨੀ ਪੀਆਈ ਨੇ ਆਪਣੀ ਕੈਬਿਨ ਦੇ ਕਰਮਚਾਰੀਆਂ ਨੂੰ 6 ਮਹੀਨੇ ਵਿੱਚ ਭਾਰ ਘਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। [caption id="attachment_237016" align="aligncenter" width="300"]Pakistan Airlines employees 6 months Weight loss Directions ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ[/caption] ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਸਾਰੇ ਕਰਮਚਾਰੀਆਂ ਲਈ ਭਾਰ ਦਾ ਚਾਰਟ ਵੀ ਜਾਰੀ ਕੀਤਾ ਹੈ। [caption id="attachment_237018" align="aligncenter" width="300"]Pakistan Airlines employees 6 months Weight loss Directions ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ[/caption] ਦੱਸ ਦੇਈਏ ਕੇ ਉਡਾਨ ਸੇਵਾਵਾਂ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਨੇ ਇਹ ਹੁਕਮ ਜਾਰੀ ਕੀਤਾ ਹੈ।ਜਿਸ ਵਿਚ ਜ਼ਿਆਦਾਤਰ ਭਾਰ ਵਾਲੇ ਅਧਿਕਾਰੀਆਂ ਨੂੰ ਇੱਕ ਮਹੀਨੇ ਤੋਂ ਘੱਟ ਸਮੇਂ ਵਿਚ 5 ਪੌਂਡ ( 2.26) ਕਿਲੋਗ੍ਰਾਮ ਭਾਰ ਘਟਾਉਣ ਲਈ ਕਿਹਾ ਗਿਆ ਹੈ।ਜਾਣਕਾਰੀ ਮੁਤਾਬਕ ਏਅਰਲਾਈਨਜ਼ ਨੇ ਲਗਭਗ 1800 ਕੈਬਿਨ ਮੈਂਬਰਾਂ ਨੂੰ ਅਜਿਹਾ ਕਰਨ ਦੇ ਹੁਕਮ ਦਿਤੇ ਹਨ। [caption id="attachment_237019" align="aligncenter" width="300"]Pakistan Airlines employees 6 months Weight loss Directions ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ[/caption] ਇਸ ਸਬੰਧੀ ਆਮਿਰ ਬਸ਼ੀਰ ਨੇ ਨੇ ਕਿਹਾ ਹੈ ਕਿ ਉਹਨਾਂ ਨੂੰ ਲਗਾਤਾਰ ਅਪਣੇ ਮੋਟੇ ਅਟੈਂਡੈਂਟਸ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ। -PTCNews


Top News view more...

Latest News view more...