Sat, Apr 4, 2026
Whatsapp

ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ ,ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਵਿਅਕਤੀ ਬਣਿਆ ਪਾਰਲੀਮਾਨੀ ਸੈਕਟਰੀ

Reported by:  PTC News Desk  Edited by:  Shanker Badra -- January 30th 2019 02:15 PM -- Updated: January 30th 2019 03:53 PM
ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ ,ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਵਿਅਕਤੀ ਬਣਿਆ ਪਾਰਲੀਮਾਨੀ ਸੈਕਟਰੀ

ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ ,ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਵਿਅਕਤੀ ਬਣਿਆ ਪਾਰਲੀਮਾਨੀ ਸੈਕਟਰੀ

ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ ,ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਵਿਅਕਤੀ ਬਣਿਆ ਪਾਰਲੀਮਾਨੀ ਸੈਕਟਰੀ:ਲਾਹੌਰ : ਪਾਕਿਸਤਾਨ 'ਚ ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ ਹੈ।ਪਾਕਿਸਤਾਨ ਵਿੱਚ ਪੰਜਾਬ ਅਸੰਬਲੀ ਮੈਂਬਰ ਮਹਿੰਦਰ ਪਾਲ ਸਿੰਘ ਨੂੰ ਪੰਜਾਬ ਰਾਜਪਾਲ ਦੁਆਰਾ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਗਿਆ ਹੈ। [caption id="attachment_248364" align="aligncenter" width="300"]Pakistan first Sikh Sardar Mahinder Pal Singh parliamentary secretary
ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ , ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਵਿਅਕਤੀ ਬਣਿਆ ਪਾਰਲੀਮਾਨੀ ਸੈਕਟਰੀ[/caption] ਇਸ ਦੌਰਾਨ ਨਨਕਾਣਾ ਸਾਹਬ ਦੇ ਉੱਘੇ ਸਿੱਖ ਮਨਿੰਦਰ ਸਿੰਘ ਨੇ ਕਿਹਾ ਕਿ 1947 ਤੋਂ ਬਾਅਦ ਮਹਿੰਦਰਪਾਲ ਸਿੰਘ ਪਾਕਿਸਤਾਨ ਦਾ ਸੰਸਦੀ ਸਕੱਤਰ ਨਿਯੁਕਤ ਹੋਣ ਵਾਲਾ ਪਹਿਲਾ ਸਿੱਖ ਹੈ।ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। [caption id="attachment_248365" align="aligncenter" width="300"]Pakistan first Sikh Sardar Mahinder Pal Singh parliamentary secretary
ਸਿੱਖ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ , ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਵਿਅਕਤੀ ਬਣਿਆ ਪਾਰਲੀਮਾਨੀ ਸੈਕਟਰੀ[/caption] ਦੱਸ ਦੇਈਏ ਕਿ ਮਹਿੰਦਰਪਾਲ ਸਿੰਘ ਪਾਕਿਸਤਾਨੀ ਪੰਜਾਬ ਦੀ ਪ੍ਰੋਵਿੰਸ਼ੀਅਲ ਅਸੈਂਬਲੀ ਵਿਚ ਇਕੋ -ਇੱਕ ਸਿੱਖ ਹੈ। -PTCNews


Top News view more...

Latest News view more...

PTC NETWORK
PTC NETWORK