ਹੋਰ ਖਬਰਾਂ

ਪਾਕਿਸਤਾਨ ਵਿਚ ਹੋਏ ਬੰਬ ਧਮਾਕੇ , 5 ਮੌਤਾਂ, ਕਈ ਜ਼ਖਮੀ:ਕਰਾਚੀ

By Shanker Badra -- July 31, 2019 11:07 am -- Updated:Feb 15, 2021

ਪਾਕਿਸਤਾਨ ਵਿਚ ਹੋਏ ਬੰਬ ਧਮਾਕੇ , 5 ਮੌਤਾਂ, ਕਈ ਜ਼ਖਮੀ:ਕਰਾਚੀ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਕੋਟਾ ਸ਼ਹਿਰ ਵਿਚ ਬੰਬ ਧਮਾਕੇ ਹੋਏ ਹਨ। ਇਸ ਬੰਬ ਧਮਾਕੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 38 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਹ ਧਮਾਕਾ ਪੁਲਿਸ ਵਹੀਕਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ।

Pakistan police vehicle targeting blast ,5 killed, 38 injured ਪਾਕਿਸਤਾਨ ਵਿਚ ਹੋਏ ਬੰਬ ਧਮਾਕੇ , 5 ਮੌਤਾਂ, ਕਈ ਜ਼ਖਮੀ

ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Pakistan police vehicle targeting blast ,5 killed, 38 injured ਪਾਕਿਸਤਾਨ ਵਿਚ ਹੋਏ ਬੰਬ ਧਮਾਕੇ , 5 ਮੌਤਾਂ, ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਨਦੀ ਕੋਲੋਂ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ

ਇਸ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਥਾਣੇ ਦੇ ਆਸ -ਪਾਸ ਕਈ ਮੋਟਰਸਾਈਕਲਾਂ ਵਿੱਚ ਵਿਸਫੋਟਕ ਲਗਾ ਕੇ ਰੱਖੇ ਸਨ ,ਜਿਸ ਕਰਕੇ ਇਹ ਧਮਾਕੇ ਹੋਏ ਹਨ।
-PTCNews