ਹੋਰ ਖਬਰਾਂ

ਪਟਿਆਲਾ: ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਵੱਡੀ ਅਣਗਹਿਲੀ, ਬਿਮਾਰ ਬੱਚੇ ਨੂੰ ਛੱਡਿਆ ਕਲਾਸ ਰੂਮ 'ਚ

By Jashan A -- November 29, 2019 1:05 pm -- Updated:November 29, 2019 1:37 pm

ਪਟਿਆਲਾ: ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਵੱਡੀ ਅਣਗਹਿਲੀ, ਬਿਮਾਰ ਬੱਚੇ ਨੂੰ ਛੱਡਿਆ ਕਲਾਸ ਰੂਮ 'ਚ,ਪਟਿਆਲਾ: ਪਟਿਆਲਾ ਦੇ ਅਰਬਨ ਅਸਟੇਟ ਫੇਸ 1 ਦੇ ਸਰਕਾਰੀ ਮਾਡਲ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾਂ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ।

ਦਰਅਸਲ, ਸਕੂਲ ਦੇ ਅਧਿਆਪਕ ਬਿਮਾਰ ਬੱਚੇ ਨੂੰ ਸਕੂਲ ਦੇ ਕਮਰੇ 'ਚ ਬੰਦ ਕਰ ਭੁੱਲ ਗਏ ਤੇ ਮਗਰੋਂ ਕਮਰੇ ਨੂੰ ਤਾਲਾ ਲਗਾ ਦਿੱਤਾ, ਜਿਸ ਤੋਂ ਬਾਅਦ ਬੱਚਾ ਰੋਂ ਲੱਗਾ। ਰੌਣ ਦੀਆਂ ਅਵਾਜ਼ਾਂ ਸੁਣ ਕੇ ਸਥਾਨਕ ਲੋਕਾਂ ਨੇ ਸਕੂਲ ਦੇ ਜਿੰਦਰੇ ਖੋਲ੍ਹੇ ਅਤੇ ਬੱਚੇ ਨੂੰ ਕਲਾਸ ਰੂਮ 'ਚੋਂ ਬਾਹਰ ਕੱਢਿਆ ਗਿਆ।

-PTC News

  • Share