Fri, Apr 26, 2024
Whatsapp

ਫਗਵਾੜਾ : ਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇ ਟਰੇਨ ਹੇਠਾਂ ਆ ਕੇ ਕੀਤੀ ਆਤਮ ਹੱਤਿਆ

Written by  Shanker Badra -- September 25th 2019 10:21 AM -- Updated: September 25th 2019 10:22 AM
ਫਗਵਾੜਾ : ਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇ ਟਰੇਨ ਹੇਠਾਂ ਆ ਕੇ ਕੀਤੀ ਆਤਮ ਹੱਤਿਆ

ਫਗਵਾੜਾ : ਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇ ਟਰੇਨ ਹੇਠਾਂ ਆ ਕੇ ਕੀਤੀ ਆਤਮ ਹੱਤਿਆ

ਫਗਵਾੜਾ : ਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇ ਟਰੇਨ ਹੇਠਾਂ ਆ ਕੇ ਕੀਤੀ ਆਤਮ ਹੱਤਿਆ:ਫਗਵਾੜਾ : ਮੁਹੱਲਾ ਗੋਬਿੰਦਪੁਰਾ ਨੇੜੇਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇ ਟਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਪਿੰਡ ਖੋਥੜਾ ਵਜੋਂ ਹੋਈ ਹੈ। [caption id="attachment_343350" align="aligncenter" width="300"]Phagwara : Man suicide on train lines by train ਫਗਵਾੜਾ : ਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇਟਰੇਨ ਹੇਠਾਂ ਆ ਕੇ ਕੀਤੀ ਆਤਮ ਹੱਤਿਆ[/caption] ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕਾ ਅਜੇ ਕੁਆਰਾ ਸੀ ਤੇ ਉਹ ਪ੍ਰਾਇਵੇਟ ਕੰਪਨੀ 'ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ। [caption id="attachment_343352" align="aligncenter" width="300"]Phagwara : Man suicide on train lines by train ਫਗਵਾੜਾ : ਇੱਕ ਵਿਅਕਤੀ ਨੇ ਰੇਲਵੇ ਲਾਈਨਾਂ 'ਤੇਟਰੇਨ ਹੇਠਾਂ ਆ ਕੇ ਕੀਤੀ ਆਤਮ ਹੱਤਿਆ[/caption] ਇਸ ਸਬੰਧੀ ਰੇਲਵੇ ਚੌਕੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਟ੍ਰੈਕ 'ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ। -PTCNews


Top News view more...

Latest News view more...