Fri, Apr 26, 2024
Whatsapp

ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਚਾਰਜ, 1 ਫਰਵਰੀ ਨੂੰ ਕਰ ਸਕਦੇ ਨੇ ਅੰਤਰਿਮ ਬਜਟ ਪੇਸ਼

Written by  Jashan A -- January 23rd 2019 10:05 PM -- Updated: January 23rd 2019 10:06 PM
ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਚਾਰਜ, 1 ਫਰਵਰੀ ਨੂੰ ਕਰ ਸਕਦੇ ਨੇ ਅੰਤਰਿਮ ਬਜਟ ਪੇਸ਼

ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਚਾਰਜ, 1 ਫਰਵਰੀ ਨੂੰ ਕਰ ਸਕਦੇ ਨੇ ਅੰਤਰਿਮ ਬਜਟ ਪੇਸ਼

ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਚਾਰਜ, 1 ਫਰਵਰੀ ਨੂੰ ਕਰ ਸਕਦੇ ਨੇ ਅੰਤਰਿਮ ਬਜਟ ਪੇਸ਼,ਨਵੀਂ ਦਿੱਲੀ: ਭਾਰਤ ਦੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਹੁਣ ਇੱਕ ਹੋਰ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਹੁਣ ਪੀਯੂਸ਼ ਵਿੱਤ ਮੰਤਰਾਲੇ ਦੀ ਜਿੰਮੇਵਾਰੀ ਵੀ ਸੰਭਾਲਣਗੇ। ਦਰਅਸਲ ਵਿੱਤ ਮੰਤਰੀ ਅਰੁਣ ਜੇਤਲੀ ਆਪਣੀ ਬੀਮਾਰੀ ਦਾ ਅਮਰੀਕਾ 'ਚ ਇਲਾਜ਼ ਕਰਵਾ ਰਹੇ ਹਨ। [caption id="attachment_244896" align="aligncenter" width="232"]piyush goyal ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਚਾਰਜ, 1 ਫਰਵਰੀ ਨੂੰ ਕਰ ਸਕਦੇ ਨੇ ਅੰਤਰਿਮ ਬਜਟ ਪੇਸ਼[/caption] ਉਨ੍ਹਾਂ ਦੇ ਵਾਪਸ ਆਉਣ ਤੱਕ ਗੋਇਲ ਵਿੱਤ ਮੰਤਰਾਲੇ ਦਾ ਕੰਮਕਾਜ ਸੰਭਾਲਣਗੇ। [caption id="attachment_244897" align="aligncenter" width="300"]piyush goyall ਪੀਯੂਸ਼ ਗੋਇਲ ਨੂੰ ਮਿਲਿਆ ਵਿੱਤ ਮੰਤਰਾਲੇ ਦਾ ਚਾਰਜ, 1 ਫਰਵਰੀ ਨੂੰ ਕਰ ਸਕਦੇ ਨੇ ਅੰਤਰਿਮ ਬਜਟ ਪੇਸ਼[/caption] ਖ਼ਬਰਾਂ ਮੁਤਾਬਕ ਰੇਲ ਮੰਤਰਾਲੇ ਦੇ ਨਾਲ ਵਿੱਤ ਮੰਤਰਾਲੇ ਦੇਖ ਰਹੇ ਪੀਯੂਸ਼ ਗੋਇਲ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰ ਸਕਦੇ ਹਨ। ਬਜਟ ਦੀ ਛਪਾਈ ਦਾ ਕੰਮ ਹਲਵਾ ਸੇਰੇਮਨੀ ਦੇ ਨਾਲ ਵਿੱਤ ਮੰਤਰਾਲੇ 'ਚ ਸ਼ੁਰੂ ਹੋ ਚੁੱਕਾ ਹੈ।

-PTC News

Top News view more...

Latest News view more...