Sun, Apr 28, 2024
Whatsapp

PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ

Written by  Jashan A -- February 24th 2019 09:28 AM
PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ

PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ

PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ ਹਨ। ਜਿਸ ਦੌਰਾਨ ਮੋਦੀ ਅੱਜ ਕਿਸਾਨਾਂ ਨੂੰ ਵੱਡੇ ਤੋਹਫ਼ੇ ਦੇਣਗੇ। ਮਿਲੀ ਜਾਣਕਾਰੀ ਮੁਤਾਬਕ ਗੋਰਖਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕਰਨਗੇ। [caption id="attachment_260709" align="aligncenter" width="300"]pm modi PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ[/caption] ਇਸ ਦੇ ਤਹਿਤ ਦੇਸ਼ ਦੇ ਇਕ ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਦੇ ਖਾਤੇ 'ਚੋਂ 2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪਾ ਦਿੱਤੀ ਜਾਵੇਗੀ ਅਤੇ ਅਗਲੇ 2-3 ਦਿਨ 'ਚ ਹੋਰ ਇਕ ਕਰੋੜ ਕਿਸਾਨਾਂ ਤਕ ਇਹ ਲਾਭ ਪਹੁੰਚਾਇਆ ਜਾਵੇਗਾ। [caption id="attachment_260708" align="aligncenter" width="300"]modi PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ[/caption] ਇਸ ਤੋਂ ਬਾਅਦ ਮੋਦੀ ਪ੍ਰਯਾਗਰਾਜ 'ਚ ਢਾਈ ਘੰਟੇ ਦੇ ਅਧਿਆਤਮਕ ਦੌਰੇ 'ਤੇ ਕੁੰਭਨਗਰੀ 'ਚ ਰਹਿਣਗੇ ਅਤੇ ਕੁੰਭ 'ਚ ਸੰਗਮ ਇਸਨਾਨ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹੋਣਗੇ। ਪੀ.ਐੱਮ. ਮੋਦੀ ਅੱਦ ਦੇਸ਼ ਦੀ ਸਭ ਤੋਂ ਵੱਡੀ ਰਸੋਈ ਗੈਸ ਪਾਈਪਲਾਈਨ ਦੀ ਨੀਂਹ ਵੀ ਰੱਖਣਗੇ। -PTC News


Top News view more...

Latest News view more...