ਪ੍ਰਧਾਨ ਮੰਤਰੀ ਮੋਦੀ ਨੇ ਜਨਮ ਦਿਨ ‘ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਵਧਾਈ, ਕੇਜਰੀਵਾਲ ਨੇ ਕਿਹਾ ਇਹ!

PM wishes Delhi CM Kejriwal on birthday

ਪ੍ਰਧਾਨ ਮੰਤਰੀ ਮੋਦੀ ਨੇ ਜਨਮ ਦਿਨ ‘ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਵਧਾਈ, ਕੇਜਰੀਵਾਲ ਨੇ ਕਿਹਾ ਇਹ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮ ਦਿਨ ‘ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਮਨਾ ਕੀਤੀ।

ਮੋਦੀ ਨੇ ਟਵੀਟ ਕੀਤਾ, “ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਨਮਦਿਨ ਮੁਬਾਰਕ। ਉਹਨਾਂ ਦੀ ਜ਼ਿੰਦਗੀ ਲੰਮੀ ਅਤੇ ਸਿਹਤਮੰਦ ਹੋਵੇ।”

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਟਵੀਟਰ ਨੇ ਟਵੀਟ ਕੀਤਾ, “ਤੁਹਾਡਾ ਬਹੁਤ ਧੰਨਵਾਦ”।

ਕੇਜਰੀਵਾਲ ਅੱਜ 50 ਸਾਲ ਦੇ ਹੋ ਗe ਹਨ।

ਦੱਸ ਦੇਈਏ ਕਿ ਮੋਦੀ ਅਤੇ ਕੇਜਰੀਵਾਲ ਦਾ ਆਪਸੀ ਰਿਸ਼ਤਾ ਇੰਨ੍ਹਾ ਸੁਖਾਵਾਂ ਨਹੀਂ ਹੈ।

—PTC News