Fri, Apr 26, 2024
Whatsapp

ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ! 

Written by  Joshi -- December 20th 2017 08:29 PM
ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ! 

ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ! 

Police recruitment for 47000 posts: ਪੁਲਿਸ 'ਚ ਭਰਤੀ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੁਲਸ 'ਚ ਹੋਣ ਵਾਲੀ ਸਿਪਾਹੀ ਅਤੇ ਥਾਣੇਦਾਰ ਦੀਆਂ ਭਰਤੀਆਂ ਲਈ ਯੂ.ਪੀ ਪੁਲਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ ਨੂੰ ਪ੍ਰਸਤਾਵ ਭੇਜਿਆ ਜਾਣਾ ਹੈ। Police recruitment for 47000 posts: ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ! Police recruitment for 47000 posts: ਇਹਨਾਂ ਭਰਤੀਆਂ ਲਈ ਪ੍ਰਕਿਰਿਆ ਸਿਪਾਹੀ (42 ਹਜ਼ਾਰ) ਅਤੇ ਥਾਣੇਦਾਰ (5 ਹਜ਼ਾਰ) ਜਲਦੀ ਸ਼ੁਰੂ ਹੋਣ ਵਾਲੀ ਹੈ। ਇਸ ਦਾ ਵੀ ਪ੍ਰਸਤਾਵ ਜਲਦੀ ਬੋਰਡ ਨੂੰ ਭੇਜਿਆ ਜਾਵੇਗਾ। Police recruitment for 47000 posts: ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ! Police recruitment for 47000 posts: ਜਾਣਕਾਰੀ ਮੁਤਾਬਕ,  2015 ਤੋਂ 35 ਹਜ਼ਾਰ ਸਿਪਾਹੀਆਂ ਦੀ ਭਰਤੀ ਪ੍ਰੀਕਿਰਿਆ ਦੇ ਕੋਰਟ 'ਚ ਬਕਾਏ ਮਾਮਲੇ 'ਚ ਆਉਣ ਵਾਲੇ 5 ਸਾਲਾਂ 'ਚ ਡੇਢ ਲੱਖ ਖਾਲੀ ਅਸਾਮੀਆਂ ਨੂੰ ਭਰਨ ਦਾ ਵਾਅਦਾ ਕੀਤਾ ਗਿਆ ਸੀ। ਡੀ.ਜੀ.ਪੀ ਅਨੁਸਾਰ ਪਹਿਲੇ ਭਰਤੀ ਬੋਰਡ ਨੂੰ ਭੇਜੇ ਗਏ ਪ੍ਰਸਤਾਵ 'ਚ ਸੋਧ ਕੀਤਾ ਗਿਆ ਹੈ। Police recruitment for 47000 posts: ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ! Police recruitment for 47000 posts: ਭਰਤੀ ਬੋਰਡ ਦੇ ਚੇਅਰਮੈਨ ਜੀ.ਪੀ ਸ਼ਰਮਾ ਮੁਤਾਬਕ ਪੁਲਸ ਅਦਾਲਤ ਤੋਂ ਜਦੋਂ ਹੀ ਸਿੱਧੀ ਭਰਤੀ ਲਈ ਪ੍ਰਸਤਾਵ ਮਿਲੇਗਾ, ਉਸ ਵਕਤ ਹੀ ਭਰਤੀ ਪ੍ਰੀਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਇਸ ਲਈ ਇਕ ਹਫਤੇ ਦੇ ਅੰਦਰ ਅੰਦਰ ਰੀਲੀਜ਼ ਕੱਢ ਕੇ ਐਪਲੀਕੇਸ਼ਨ ਮੰਗੀ ਜਾਵੇਗੀ। ਮਹਿਲਾ ਅਤੇ ਮਰਦ ਲਈ ਅੱਲਗ ਅਲਗ ਅਰਜ਼ੀਆਂ ਮੰਗੀਆਂ ਜਾਣਗੀਆਂ। —PTC News


  • Tags

Top News view more...

Latest News view more...