Fri, Apr 26, 2024
Whatsapp

ਹੁਣ ਗਰਭਵਤੀ ਔਰਤਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਵਜ੍ਹਾ

Written by  Jashan A -- January 23rd 2020 10:01 PM
ਹੁਣ ਗਰਭਵਤੀ ਔਰਤਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਵਜ੍ਹਾ

ਹੁਣ ਗਰਭਵਤੀ ਔਰਤਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਵਜ੍ਹਾ

ਹੁਣ ਗਰਭਵਤੀ ਔਰਤਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਵਜ੍ਹਾ,ਵਾਸ਼ਿੰਗਟਨ: ਅਮਰੀਕਾ 'ਚ ਟਰੰਪ ਪ੍ਰਸਾਸ਼ਨ ਵੱਲੋਂ ਵੀਜ਼ਾ ਨਿਯਮਾਂ 'ਚ ਇੱਕ ਵਾਰ ਫਿਰ ਤੋਂ ਸਖ਼ਤੀ ਕਰ ਦਿੱਤੀ ਗਈ ਹੈ। ਦਰਅਸਲ, ਹੁਣ ਗਰਭਵਤੀ ਔਰਤਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲੇਗਾ। ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਸਰਕਾਰ ਨੇ ਗ਼ੈਰ-ਅਮਰੀਕੀ ਜਨਮ ਅਧਿਕਾਰਤ ਨਾਗਰਿਕਤਾ ਤੇ ਚੇਨ ਅਧਿਕਾਰਤ ਨਾਗਰਿਤਾ ਨੂੰ ਰੋਕਣ ਦੇ ਯਤਨ ਸਦਕਾ ਇਹ ਫ਼ੈਸਲਾ ਲਿਆ ਹੈ। -PTC News


Top News view more...

Latest News view more...