Fri, Apr 26, 2024
Whatsapp

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

Written by  Shanker Badra -- April 10th 2019 05:06 PM
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇੱਕ ਹੋਰ ਨਵਾਂ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਦਰਅਸਲ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਮੁੜ ਤੋਂ ਵੱਡੀ ਗਲਤੀ ਕੀਤੀ ਹੈ। [caption id="attachment_281168" align="aligncenter" width="300"]PSEB Tenth Book Asa di Var Again Big mistake
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ[/caption] ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਸ ਹਰਕਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਦੱਸਿਆ ਹੈ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਆਸਾ ਦੀ ਵਾਰ ਦੀ ਪੰਕਤੀ ਵਿੱਚ ਕੀਤੀ ਗਲਤੀ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ। [caption id="attachment_281166" align="aligncenter" width="300"]PSEB Tenth Book Asa di Var Again Big mistake
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ[/caption] ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਇਸ ਕਿਤਾਬ ਨੂੰ ਵਾਪਸ ਲੈ ਕੇ ਗਲਤੀ 'ਚ ਸੋਧ ਕਰੇ।ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਸਿੱਖ ਇਤਿਹਾਸ ਨਾਲ ਛੇੜਛਾੜ ਅਤੇ ਇਤਿਹਾਸ ਨੂੰ ਮਨਫ਼ੀ ਕੀਤੇ ਜਾਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਗਿਆ ਸੀ। [caption id="attachment_281168" align="aligncenter" width="300"]PSEB Tenth Book Asa di Var Again Big mistake
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ[/caption] ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਵੀ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਸ਼ਹੀਦ ਰਾਜਗੁਰੂ ਦੀ ਫ਼ੋਟੋ ਲਗਾ ਦਿੱਤੀ।ਉਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਇਸ ਸਾਲ ਲਈ ਜਾਰੀ ਕੀਤੇ ਗਏ ਕੈਲੰਡਰ ‘ਚ ਸਾਲ ਨੂੰ 365 ਦੀ ਥਾਂ 372 ਦਿਨਾਂ ਦਾ ਬਣਾ ਦਿੱਤਾ। -PTCNews


Top News view more...

Latest News view more...