Mon, May 6, 2024
Whatsapp

ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ 'ਚ ਫਿਲਮ ‘'ਰਾਵੀ ਪਾਰ '', ਅੱਜ ਰਾਤ 8:15 'ਤੇ ਸਿਰਫ PTC PUNJABI 'ਤੇ

Written by  Shanker Badra -- August 31st 2018 06:21 PM
ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ 'ਚ ਫਿਲਮ ‘'ਰਾਵੀ ਪਾਰ '', ਅੱਜ ਰਾਤ 8:15 'ਤੇ ਸਿਰਫ PTC PUNJABI 'ਤੇ

ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ 'ਚ ਫਿਲਮ ‘'ਰਾਵੀ ਪਾਰ '', ਅੱਜ ਰਾਤ 8:15 'ਤੇ ਸਿਰਫ PTC PUNJABI 'ਤੇ

ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ 'ਚ ਫਿਲਮ ‘'ਰਾਵੀ ਪਾਰ '', ਅੱਜ ਰਾਤ 8:15 'ਤੇ ਸਿਰਫ PTC PUNJABI 'ਤੇ:ਪੀਟੀਸੀ ਪੰਜਾਬੀ ਚੈਨਲ ਦਰਸ਼ਕਾਂ ਦੇ ਲਈ ਇੱਕ ਹੋਰ ਅਗਲੀ ਫਿਲਮ ਲੈ ਕੇ ਹਾਜ਼ਰ ਹੋਇਆ ਹੈ।ਪੀਟੀਸੀ ਪੰਜਾਬੀ 'ਤੇ ਅੱਜ ਰਾਤੀ 8:15 'ਤੇ ਪੀਟੀਸੀ ਬਾਕਸ ਆਫਿਸ ਦੀ ਅਗਲੀ ਫਿਲਮ ‘' ਰਾਵੀ ਪਾਰ ''ਦਿਖਾਈ ਜਾਵੇਗੀ। ''ਪੀਟੀਸੀ ਬਾਕਸ ਆਫਿਸ'' ਤੁਹਾਡੇ ਵੀਕਐਂਡ ਨੂੰ ਭਾਵ ਭਰਪੂਰ ਨਾਟਕਾਂ,ਐਕਸ਼ਨ,ਰੋਮਾਂਸ,ਥ੍ਰਿਲ ਅਤੇ ਯਾਦਾਂ ਨਾਲ ਰੂ-ਬ-ਰੂ ਕਰਾਏਗਾ ਅਤੇ ਤੁਹਾਨੂੰ ਪੌਪਕੌਰਨ ਭਰਿਆ ਬਾਊਲ ਲੈ ਕੇ ਪਰਿਵਾਰ ਦੇ ਨਾਲ ਇੱਕਠਿਆਂ ਬੈਠਣ ਦਾ ਸ਼ਾਨਦਾਰ ਮੌਕਾ ਲੈ ਕੇ ਆਇਆ ਹੈ। https://www.facebook.com/ptcpunjabi/videos/274177129973273/ -PTCNews


Top News view more...

Latest News view more...