ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ptc punjabi news
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ,ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ‘ਚ ਦ ਮਹਾਰਾਜਾ ਜੈਜ਼ੀ ਬੀ ਮਿਊਜ਼ਿਕ ਅਵਾਰਡ ਦੀ ਸਟੇਜ਼ ‘ਤੇ ਪਹੁੰਚ ਅਤੇ ਆਪਣੀ ਪਰਫਾਰਮੈਂਸ ਨਾਲ ਅੱਗ ਲਗਾ ਦਿੱਤੀ ਹੈ। ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਅੱਤ ਕਰਵਾ ਦਿੱਤੀ।

ptc punjabi music award
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ਜੈਜ਼ੀ ਬੀ ਦਾ ਸਰੋਤਿਆਂ ਵੱਲੋਂ ਬੜੀ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਪਲ ਆਉਂਦੇ ਹੀ ਕ੍ਰਾਊਡ ਪੱਬਾਂ ਭਾਰ ਹੋ ਚੁੱਕਿਆ ਹੈ। ਬੋਹੇਮੀਆ ਦੀ ਪਰਫਾਰਮੈਂਸ ਤੋਂ ਬਾਅਦ ਜੈਜ਼ੀ ਬੀ ਦੀ ਇਹ ਪਰਫਾਰਮੈਂਸ ਸੋਨੇ ‘ਤੇ ਸੁਹਾਗਾ ਹੋ ਗਿਆ ਹੈ। ਸਾਰੇ ਮਿਊਜ਼ਿਕ ਅਵਾਰਡਜ਼ 2018 ਦਾ ਅਨੰਦ ਮਾਣ ਰਹੇ ਹਨ।

ptc punjabi music award
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ਜੈਜ਼ੀ ਬੀ ਜਿਵੇਂ ਹੀ ਸਟੇਜ ‘ਤੇ ਆਏ ਉਸ ਸਮੇਂ ਹੀ ਦਰਸ਼ਕ ਪੱਬਾਂ ਭਾਰ ਹੋ ਗਏ।ਜੈਜ਼ੀ ਬੀ ਨੇ ਪਹਿਲਾਂ ਧਾਰਮਿਕ ਸ਼ਬਦ ਨਾਲ ਸ਼ੁਰੂ ਕੀਤੀ ਅਤੇ ਫ਼ਿਰ ਲੜੀ ਦਰ ਲੜੀ ਆਪਣੀ ਨਵੇਂ ਪੁਰਾਣੇ ਗੀਤਾਂ ਨਾਲ ਲੋਕਾਂ ਨੂੰ ਮਨਮੋਹਿਤ ਕੀਤਾ।

ptc punjabi music award
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ਦੱਸ ਦੇਈਏ ਕਿ ਜੈਜ਼ੀ ਬੀ ਆਪਣੀ ਬੇਹਤਰੀਨ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਨਾਮ ਕਮਾ ਚੁੱਕੇ ਹਨ।

ptc punjabi music award
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ: ਜੈਜ਼ੀ ਬੀ ਦੀ ਪਰਫਾਰਮੈਂਸ ਨਾਲ ਪੱਬਾਂ ਭਾਰ ਹੋਏ ਦਰਸ਼ਕ

ਉਸਤਾਦ ਕੁਲਦੀਪ ਮਾਣਕ ਦੇ ਚੇਲੇ ਜੈਜ਼ੀ ਬੀ ਨੇ ਆਪਣੀ ਇਸ ਪਰਫਾਰਮੈਂਸ ਨਾਲ ਉਹਨਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਦਿੱਤਾ। ਜੈਜ਼ੀ ਬੀ ਦੀ ਇਸ ਪਰਫਾਰਮੈਂਸ ਨਾਲ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਨੂੰ ਚਾਰ ਚੰਨ ਲੱਗ ਗਏ।

-PTC News