Fri, Apr 26, 2024
Whatsapp

ਪੰਜਾਬ ਕੈਬਨਿਟ ਮੀਟਿੰਗ ਦੀ ਦੂਜੀ ਵਾਰ ਫ਼ਿਰ ਬਦਲੀ ਤਾਰੀਖ਼ , ਹੁਣ 30 ਜਨਵਰੀ ਨੂੰ ਹੋਵੇਗੀ ਮੀਟਿੰਗ   

Written by  Shanker Badra -- January 27th 2020 05:21 PM -- Updated: January 27th 2020 05:23 PM
ਪੰਜਾਬ ਕੈਬਨਿਟ ਮੀਟਿੰਗ ਦੀ ਦੂਜੀ ਵਾਰ ਫ਼ਿਰ ਬਦਲੀ ਤਾਰੀਖ਼ , ਹੁਣ 30 ਜਨਵਰੀ ਨੂੰ ਹੋਵੇਗੀ ਮੀਟਿੰਗ   

ਪੰਜਾਬ ਕੈਬਨਿਟ ਮੀਟਿੰਗ ਦੀ ਦੂਜੀ ਵਾਰ ਫ਼ਿਰ ਬਦਲੀ ਤਾਰੀਖ਼ , ਹੁਣ 30 ਜਨਵਰੀ ਨੂੰ ਹੋਵੇਗੀ ਮੀਟਿੰਗ   

ਪੰਜਾਬ ਕੈਬਨਿਟ ਮੀਟਿੰਗ ਦੀ ਦੂਜੀ ਵਾਰ ਫ਼ਿਰ ਬਦਲੀ ਤਾਰੀਖ਼ , ਹੁਣ 30 ਜਨਵਰੀ ਨੂੰ ਹੋਵੇਗੀ ਮੀਟਿੰਗ:ਚੰਡੀਗੜ੍ਹ : ਪੰਜਾਬ ਕੈਬਨਿਟ ਦੀ 28 ਜਨਵਰੀ ਨੂੰ ਹੋਣ ਵਾਲੀ ਅਹਿਮ ਮੀਟਿੰਗ ਦੂਜੀ ਵਾਰ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਪੰਜਾਬ ਕੈਬਨਿਟ ਦੀ ਮੀਟਿੰਗ 30 ਜਨਵਰੀ ਨੂੰ ਹੋਣ ਜਾ ਰਹੀ ਹੈ। [caption id="attachment_383865" align="aligncenter" width="300"]Punjab Cabinet meeting Again date Change , now meeting on 30th January ਪੰਜਾਬ ਕੈਬਨਿਟ ਦੀ ਦੂਜੀ ਵਾਰ ਫ਼ਿਰ ਬਦਲੀ ਤਾਰੀਖ਼ , ਹੁਣ 30 ਜਨਵਰੀ ਨੂੰ ਹੋਵੇਗੀ ਮੀਟਿੰਗ[/caption] ਇਹ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 30 ਜਨਵਰੀ ਨੂੰ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਹੋਵੇਗੀ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਇਹ ਮੀਟਿੰਗ ਰੱਖੀ ਗਈ ਸੀ। [caption id="attachment_383863" align="aligncenter" width="300"]Punjab Cabinet meeting Again date Change , now meeting on 30th January ਪੰਜਾਬ ਕੈਬਨਿਟ ਦੀ ਦੂਜੀ ਵਾਰ ਫ਼ਿਰ ਬਦਲੀ ਤਾਰੀਖ਼ , ਹੁਣ 30 ਜਨਵਰੀ ਨੂੰ ਹੋਵੇਗੀ ਮੀਟਿੰਗ[/caption] ਇਸ ਮੀਟਿੰਗ ਵਿੱਚ ਬਜਟ ਸੈਸ਼ਨ ਸੱਦਣ ਬਾਰੇ ਫੈਸਲਾ ਲਿਆ ਜਾ ਸਕਦਾ ਹੈ ਅਤੇ ਇਸ ਮੀਟਿੰਗ ਵਿੱਚ ਕਈ ਹੋਰ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। -PTCNews


Top News view more...

Latest News view more...