ਹੋਰ ਖਬਰਾਂ

ਪੰਜਾਬ ਸਰਕਾਰ ਨੇ 5 ਆਈ.ਏ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ,ਪੜ੍ਹੋ ਪੂਰੀ ਸੂਚੀ

By Shanker Badra -- October 27, 2020 9:26 am

ਪੰਜਾਬ ਸਰਕਾਰ ਨੇ 5 ਆਈ.ਏ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ,ਪੜ੍ਹੋ ਪੂਰੀ ਸੂਚੀ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਪ੍ਰੋਸੋਨਲ ਵਿਭਾਗ ਵੱਲੋਂ 5 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਦੇ ਦਸਤਖਤਾਂ ਹੇਠ ਜਾਰੀ ਤਾਜ਼ਾ ਹੁਕਮਾ 'ਚ ਆਈ.ਏ.ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ, ਵਿਪਨ ਉਜਵਲ, ਦਵਿੰਦਰ ਸਿੰਘ ,ਪੁਨੀਤ ਗੋਇਲ ਅਤੇ ਭੁਪਿੰਦਰ ਸਿੰਘ ਦਾ ਨਾਮ ਸ਼ਾਮਲ ਹੈ।

Punjab govt transfers 5 IAS officers ਪੰਜਾਬ ਸਰਕਾਰ ਨੇ 5 ਆਈ.ਏ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ,ਪੜ੍ਹੋ ਪੂਰੀ ਸੂਚੀ

5 IAS officers transfers : ਜਾਣਕਾਰੀ ਅਨੁਸਾਰ ਮਾਲਵਿੰਦਰ ਸਿੰਘ ਜੱਗੀ ਨੂੰ ਸੀ.ਏ. ਪੁੱਡਾ ਅਤੇ ਵਾਧੂ ਚਾਰਜ ਡਾਇਰੈਕਟਰ ਸੋਸ਼ਲ ਜਸਟਿਸ, ਇੰਪਾਵਰਮੈਂਟ ਐਂਡ ਮਾਈਨੋਰਿਟੀਜ਼, ਵਿਪੁਲ ਉਜਵਲ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਵਾਧੂ ਚਾਰਜ ਕਮਿਸ਼ਨਰ ਪਰਸਨਜ਼ ਵਿਦ ਡਿਸਅਬਿਲਿਟੀਜ਼ ਵਾਧੂ ਚਾਰਜ ਵਿਸ਼ੇਸ਼ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੇ ਤੌਰ 'ਤੇ ਲਾਇਆ ਗਿਆ ਹੈ।

Punjab govt transfers 5 IAS officers ਪੰਜਾਬ ਸਰਕਾਰ ਨੇ 5 ਆਈ.ਏ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ,ਪੜ੍ਹੋ ਪੂਰੀ ਸੂਚੀ

5 IAS officers transfers : ਉਥੇ ਹੀ ਦਵਿੰਦਰ ਸਿੰਘ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਾਧੂ ਚਾਰਜ ਐਗਜ਼ੀਕਿਊਟਿਵ ਡਾਇਰੈਕਟਰ ਪੰਜਾਬ ਸਟੇਟ ਸ਼ਡਿਊਲਡ ਕਾਸਟਸ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ,ਵਾਧੂ ਚਾਰਜ ਐਗਜ਼ੀਕਿਊਟਿਵ ਡਾਇਰੈਕਟਰ ਬੈਕਫਿੰਕੋ,

Punjab govt transfers 5 IAS officers ਪੰਜਾਬ ਸਰਕਾਰ ਨੇ 5 ਆਈ.ਏ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ,ਪੜ੍ਹੋ ਪੂਰੀ ਸੂਚੀ

ਪੁਨੀਤ ਗੋਇਲ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਵਾਧੂ ਚਾਰਜ ਐੱਮ. ਡੀ. ਸ਼ੂਗਰਫੈੱਡ ਅਤੇ ਭੁਪਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ ਮਾਲੀਆ ਅਤੇ ਪੁਨਰਵਾਸ ਦੇ ਤੌਰ 'ਤੇ ਲਾਇਆ ਗਿਆ ਹੈ।
-PTCNews

  • Share