Advertisment

Municipal Election Results : ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ , ਪੜ੍ਹੋ ਪੂਰੀ ਜਾਣਕਾਰੀ 

author-image
Shanker Badra
Updated On
New Update
Municipal Election Results : ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ , ਪੜ੍ਹੋ ਪੂਰੀ ਜਾਣਕਾਰੀ 
Advertisment
Municipal Election Results : ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ , ਪੜ੍ਹੋ ਪੂਰੀ ਜਾਣਕਾਰੀ:ਅੰਮ੍ਰਿਤਸਰ : 14 ਫਰਵਰੀ ਨੂੰ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ 'ਚੋਂ 40 'ਤੇ ਕਾਂਗਰਸ , 25 'ਤੇ ਅਕਾਲੀ ਦਲ , 3 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ  ਹਾਸਲ ਕੀਤੀ ਹੈ। ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ  -3 ਕਾਂਗਰਸ -  8 ਮਜੀਠਾ : ਕਾਂਗਰਸ - 2 ਅਕਾਲੀ ਦਲ - 10 ਆਜ਼ਾਦ - 1 ਕੁੱਲ -13 ਰਈਆ 12 -ਕਾਂਗਰਸ 1  ਸ਼੍ਰੋਮਣੀ ਅਕਾਲੀ ਦਲ ਕੁੱਲ -13 ਅਜਨਾਲਾ : ਕਾਂਗਰਸ -7 ਸ਼੍ਰੋਮਣੀ ਅਕਾਲੀ ਦਲ - 8 ਕੁੱਲ -15 Asr ward 37 Cong -1 Akali dal-0 Total-1 ਜੰਡਿਆਲਾ ਗੁਰੂ ਕਾਂਗਰਸ -10 ਸ਼੍ਰੋਮਣੀ - 3 ਆਜ਼ਾਦ -2 ਕੁੱਲ -15 ਦੱਸ ਦੇਈਏ ਕਿ ਪੰਜਾਬ ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006 ਅਤੇ ਬਸਪਾ ਨੇ 106 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸਨ। ਇਸੇ ਤਰ੍ਹਾਂ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ। -PTCNews-
municipal-election nagar-panchayats local-election municipal-councils punjab-municipal-election2021 municipal-elections-results
Advertisment

Stay updated with the latest news headlines.

Follow us:
Advertisment