ਪੰਜਾਬ ਵਿਧਾਨ ਸਭਾ ਬਜਟ ਇਜਲਾਸ: 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ, ਸਦਨ ਦਾ ਸਮਾਂ 2 ਵਜੇ ਦੀ ਥਾਂ ਹੁਣ ਸਵੇਰੇ 11 ਵਜੇ ਹੋਵੇਗਾ

punjab vidhan sabha
ਪੰਜਾਬ ਵਿਧਾਨ ਸਭਾ ਬਜਟ ਇਜਲਾਸ: 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ, ਸਦਨ ਦਾ ਸਮਾਂ 2 ਵਜੇ ਦੀ ਥਾਂ ਹੁਣ ਸਵੇਰੇ 11 ਵਜੇ ਹੋਵੇਗਾ

ਪੰਜਾਬ ਵਿਧਾਨ ਸਭਾ ਬਜਟ ਇਜਲਾਸ: 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ, ਸਦਨ ਦਾ ਸਮਾਂ 2 ਵਜੇ ਦੀ ਥਾਂ ਹੁਣ ਸਵੇਰੇ 11 ਵਜੇ ਹੋਵੇਗਾ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਜਿਸ ਦੌਰਾਨ ਸਦਨ ‘ਚ ਅੱਜ ਪ੍ਰਸ਼ਨਕਾਲ ‘ਚ ਲੋਕ ਭਲਾਈ ਮੁੱਦਿਆਂ ‘ਤੇ ਸਵਾਲ ਕੀਤੇ ਗਏ। ਪੰਜਾਬ ਵਿਧਾਨ ਸਭਾ ਦਾ ਸੋਧਿਆ ਹੋਇਆਂ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।

punjab vidhan sabha
ਪੰਜਾਬ ਵਿਧਾਨ ਸਭਾ ਬਜਟ ਇਜਲਾਸ: 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ, ਸਦਨ ਦਾ ਸਮਾਂ 2 ਵਜੇ ਦੀ ਥਾਂ ਹੁਣ ਸਵੇਰੇ 11 ਵਜੇ ਹੋਵੇਗਾ

18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਦਿਨ ਸਦਨ ਦਾ ਸਮਾਂ ਬਾਅਦ ਦੁਪਹਿਰ 2 ਵਜੇ ਦੀ ਥਾਂ ਹੁਣ ਸਵੇਰੇ 11 ਵਜੇ ਕਰ ਦਿੱਤਾ ਗਿਆ ਹੈ।

punjab vidhan sabha
ਪੰਜਾਬ ਵਿਧਾਨ ਸਭਾ ਬਜਟ ਇਜਲਾਸ: 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ, ਸਦਨ ਦਾ ਸਮਾਂ 2 ਵਜੇ ਦੀ ਥਾਂ ਹੁਣ ਸਵੇਰੇ 11 ਵਜੇ ਹੋਵੇਗਾ

ਦੱਸ ਦੇਈਏ ਕਿ ਅੱਜ ਵੀ ਸਦਨ ‘ਚ ਹੰਗਾਮਾ ਭਰਪੂਰ ਰਿਹਾ।ਵਿਰੋਧੀ ਦਲਾਂ ਵੱਲੋਂ ਅੱਜ ਵੀ ਪੰਜਾਬ ਸਰਕਾਰ ਨੂੰ ਘੇਰਿਆ ਜਾਵੇਗਾ।ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ‘ਚ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੇ ਮੁੱਦੇ ਨੂੰ ਚੁੱਕਿਆਂ ਸੀ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

-PTC News