Sun, Apr 28, 2024
Whatsapp

ਮਸੂਦ ਅਜ਼ਹਰ ਨੂੰ "ਜੀ" ਕਹਿਣ 'ਤੇ ਚੁਫੇਰਿਓਂ ਘਿਰੇ ਰਾਹੁਲ ਗਾਂਧੀ, ਸੁਖਬੀਰ ਬਾਦਲ ਨੇ ਕੀਤੀ ਇਹ ਟਿੱਪਣੀ

Written by  Jashan A -- March 12th 2019 12:13 PM -- Updated: March 12th 2019 03:33 PM
ਮਸੂਦ ਅਜ਼ਹਰ ਨੂੰ

ਮਸੂਦ ਅਜ਼ਹਰ ਨੂੰ "ਜੀ" ਕਹਿਣ 'ਤੇ ਚੁਫੇਰਿਓਂ ਘਿਰੇ ਰਾਹੁਲ ਗਾਂਧੀ, ਸੁਖਬੀਰ ਬਾਦਲ ਨੇ ਕੀਤੀ ਇਹ ਟਿੱਪਣੀ

ਮਸੂਦ ਅਜ਼ਹਰ ਨੂੰ "ਜੀ" ਕਹਿਣ 'ਤੇ ਚੁਫੇਰਿਓਂ ਘਿਰੇ ਰਾਹੁਲ ਗਾਂਧੀ, ਸੁਖਬੀਰ ਬਾਦਲ ਨੇ ਕੀਤੀ ਇਹ ਟਿੱਪਣੀ,ਜਲੰਧਰ: ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨ ਪਾਰਟੀ ਦੇ ਪ੍ਰੋਗਰਾਮ ਮੇਰਾ ਬੂਥ, ਮੇਰਾ ਮਾਣ ਪ੍ਰੋਗਰਾਮ ‘ਚ ਇੱਕ ਵਿਵਾਦਿਤ ਬਿਆਨ ਦਿੱਤਾ। ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਉਹਨਾਂ ਦੀ ਨਿੰਦਾ ਹੋ ਰਹੀ ਹੈ। ਦਰਅਸਲ ਰਾਹੁਲ ਗਾਂਧੀ ਨੇ ਅੱਤਵਾਦੀ ਸੰਗਠਨ ਦੇ ਸਰਗਨਾ ਅਤੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜਹਰ ਨੂੰ ਜੀ ਕਹਿ ਕੇ ਸੰਬੋਧਿਤ ਕੀਤਾ।ਵਿਰੋਧੀ ਦਲਾਂ ਵੱਲੋਂ ਉਹਨਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨੂੰ "ਜੀ" ਆਖ ਰਿਹਾ ਤੇ ਰਾਹੁਲ ਗਾਂਧੀ ਮਸੂਦ ਅਜ਼ਹਰ ਨੂੰ ਜੀ ਕਹਿ ਰਿਹਾ ਹੈ। ਇਹ ਸਭ ਸਿੱਧ ਕਰਦਾ ਕਿ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਕਿੰਨਾ ਪਿਆਰ ਹੈ। -PTC News


Top News view more...

Latest News view more...