Sun, Apr 28, 2024
Whatsapp

ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ

Written by  Shanker Badra -- January 23rd 2019 08:52 AM
ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ

ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ

ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ:ਸਮਾਣਾ :ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਨਜ਼ਦੀਕੀ ਕਾਂਗਰਸੀ ਆਗੂ ਰਛਪਾਲ ਸਿੰਘ ਜੋੜਾ ਮਾਜਰਾ ਕਾਂਗਰਸ ਵਿੱਚ 30 ਸਾਲ ਬਿਤਾਉਣ ਮਗਰੋਂ ਅੱਜ ਪਾਰਟੀ ਨੂੰ ਅਲਵਿਦਾ ਕਹਿਣਗੇ। [caption id="attachment_244307" align="aligncenter" width="225"]Rashpal Jouramajra Today Congress Party Say goodbye ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ[/caption] ਜਿਸ ਸਬੰਧੀ ਰਛਪਾਲ ਸਿੰਘ ਜੋੜਾ ਮਾਜਰਾ ਅੱਜ ਸਮਾਣਾ ਵਿਖੇ ਪੱਤਰਕਾਰ ਸੰਮੇਲਨ ਕਰਕੇ ਐਲਾਨ ਕਰਨਗੇ।ਇਸ ਦੌਰਾਨ ਉਹ ਭਵਿੱਖ ਦੀ ਰਾਜਨੀਤੀ ਬਾਰੇ ਵੀ ਪ੍ਰੈਸ ਕਾਨਫਰੰਸ ਵਿਚ ਖੁਲਾਸਾ ਕਰਨਗੇ। [caption id="attachment_244309" align="aligncenter" width="300"]Rashpal Jouramajra Today Congress Party Say goodbye ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ[/caption] ਉਨ੍ਹਾਂ ਨੇ ਪਾਰਟੀ ਛੱਡਣ ਦਾ ਕਾਰਨ ਕਾਂਗਰਸ ਸਰਕਾਰ ਵੱਲੋਂ ਵਰਕਰਾਂ ਦੀ ਅਣਦੇਖੀ ਦੱਸਿਆ ਹੈ।ਜੋੜੇਮਾਜਰਾ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਕਰਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਨਹੀਂ ਕੀਤੇ ਗਏ ,ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। [caption id="attachment_244308" align="aligncenter" width="275"]Rashpal Jouramajra Today Congress Party Say goodbye ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ[/caption] ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਜੋੜਾ ਮਾਜਰਾ ਵੱਲੋਂ ਪਾਰਟੀ ਛੱਡਣ ਨਾਲ ਪਰਨੀਤ ਕੌਰ ਦੀ ਪਟਿਆਲਾ ਤੋਂ ਚੋਣ ਵਿਚ ਅਸਰ ਪੈਣਾ ਲਾਜ਼ਮੀ ਹੈ। -PTCNews


Top News view more...

Latest News view more...