Fri, Apr 26, 2024
Whatsapp

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਨੰਨ੍ਹੇ ਮਹਿਮਾਨ ਦਾ ਨਾਮ ਰੱਖਿਆ ‘GAURIK', ਪੜ੍ਹੋ ਕੀ ਹੈ ਇਸ ਦਾ ਮਤਲਬ

Written by  Jashan A -- March 07th 2019 04:54 PM
ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਨੰਨ੍ਹੇ ਮਹਿਮਾਨ ਦਾ ਨਾਮ ਰੱਖਿਆ ‘GAURIK', ਪੜ੍ਹੋ ਕੀ ਹੈ ਇਸ ਦਾ ਮਤਲਬ

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਨੰਨ੍ਹੇ ਮਹਿਮਾਨ ਦਾ ਨਾਮ ਰੱਖਿਆ ‘GAURIK', ਪੜ੍ਹੋ ਕੀ ਹੈ ਇਸ ਦਾ ਮਤਲਬ

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਨੰਨ੍ਹੇ ਮਹਿਮਾਨ ਦਾ ਨਾਮ ਰੱਖਿਆ ‘GAURIK', ਪੜ੍ਹੋ ਕੀ ਹੈ ਇਸ ਦਾ ਮਤਲਬ,ਬੀਤੇ ਦਿਨ ਪੰਜਾਬੀ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਨੂੰ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਹੈ। ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨੰਨ੍ਹੇ ਮਹਿਮਾਨ ਦੀ ਤਸਵੀਰ ਪਾ ਕੇ ਸਾਂਝੀ ਕੀਤੀ। ਰੋਸ਼ਨ ਪ੍ਰਿੰਸ ਨੇ ਇਸ ਨੰਨ੍ਹੇ ਮਹਿਮਾਨ ਦਾ ਨਾਮ ਗੌਰਿਕ ਰੱਖ ਦਿੱਤਾ ਹੈ। ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। ਉਹਨਾਂ ਤਸਵੀਰ ਦੇ ਹੇਠਾਂ ਲਿਖਿਆ ਹੈ ਕਿ “Brothers and sisters are as close as hands and feet & Not always eye to eye, but always heart to heart."ਇੰਟਰਨੈਟ ਤੇ ਉਪਲਬਧ ਜਾਣਕਾਰੀ ਅਨੁਸਾਰ, ਗੌਰਿਕ ਦਾ ਅਰਥ ਹੈ ਭਗਵਾਨ ਗਣੇਸ਼।

 
View this post on Instagram
 

First Picture of Mr. Handsome. We don’t know any right words to express our feelings. It’s wonderful to be a parent again..!!

A post shared by Roshan Prince (@theroshanprince) on


ਨੰਨ੍ਹੇ ਮਹਿਮਾਨ ਦੇ ਘਰ ਆਉਣ ‘ਤੇ ਰੋਸ਼ਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਦੁਨੀਆਂ ਭਰ ਦੇ ਲੋਕ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ਅਤੇ ਇਸ ਨੰਨ੍ਹੇ ਮਹਿਮਾਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ।
 
View this post on Instagram
 

GOPIKA & GAURIK ❤️❤️ “Brothers and sisters are as close as hands and feet & Not always eye to eye, but always heart to heart."

A post shared by Roshan Prince (@theroshanprince) on

ਜ਼ਿਕਰਯੋਗ ਹੈ ਕਿ ਰੋਸ਼ਨ ਪ੍ਰਿੰਸ “ਗੁਜ਼ਾਰਿਸ਼ਾਂ”, “ਬਸ ਤੂੰ”. “ਦਿਲ ਡਰਦਾ”, “ਬੈਕ ਟੂ ਭੰਗੜਾ”, “ਇੱਕ ਹੋਰ ਮਿਸਟਰ ਪੇਂਡੂ”, “ਸਲੂਨ ਗਲੋਜ਼”, “ਤੇਰਾ ਯਾਰ ਬੋਲਦਾ”, “ਡਿਸਟ੍ਰਿਕ”,”ਮਿਸਟਰ ਪੇਂਡੂ”ਕ, “ਦੋ ਘੁੱਟ” ਜਿਹੇ ਗਾਣੇ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ। -PTC News

Top News view more...

Latest News view more...