ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦਾ ਕੀਤਾ ਐਲਾਨ , ਮੱਖਣ ਸਿੰਘ ਲਾਲਕਾ ਨੂੰ ਬਣਾਇਆ ਪ੍ਰਧਾਨ

Shiromani Akali Dal President Sukhbir Singh Badal Bajirigar wing Declaration
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦਾ ਕੀਤਾ ਐਲਾਨ

ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦਾ ਕੀਤਾ ਐਲਾਨ , ਮੱਖਣ ਸਿੰਘ ਲਾਲਕਾ ਨੂੰ ਬਣਾਇਆ ਪ੍ਰਧਾਨ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੇ ਬਾਜੀਗਰ ਵਿੰਗ ਦਾ ਐਲਾਨ ਕਰ ਦਿੱਤਾ ਹੈ।

Shiromani Akali Dal President Sukhbir Singh Badal Bajirigar wing Declaration
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦਾ ਕੀਤਾ ਐਲਾਨ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਮੱਖਣ ਸਿੰਘ ਲਾਲਕਾ ਨੂੰ ਬਾਜੀਗਰ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਗੁਰਚਰਨ ਸਿੰਘ ਰੁਪਾਣਾ ਨੂੰ ਇਸ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।

Shiromani Akali Dal President Sukhbir Singh Badal Bajirigar wing Declaration
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦਾ ਕੀਤਾ ਐਲਾਨ

ਇਸੇ ਤਰਾਂ ਦਵਿੰਦਰ ਸਿੰਘ ਦਿਆਲ ਨੂੰ ਬਾਜੀਗਰ ਫਰੰਟ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਅੰਬੂ ਰਾਮ ਨਰਸੌਤ ਨੂੰ ਬਾਜੀਗਰ ਸੇਵਾ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
-PTCNews