Fri, Apr 26, 2024
Whatsapp

ਸੰਗਰੂਰ-ਬਰਨਾਲਾ ਹਾਈਵੇਅ 'ਤੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , ਇੱਕ ਦੀ ਮੌਤ , 3 ਗੰਭੀਰ ਜ਼ਖਮੀ

Written by  Shanker Badra -- January 21st 2020 03:53 PM
ਸੰਗਰੂਰ-ਬਰਨਾਲਾ ਹਾਈਵੇਅ 'ਤੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , ਇੱਕ ਦੀ ਮੌਤ , 3 ਗੰਭੀਰ ਜ਼ਖਮੀ

ਸੰਗਰੂਰ-ਬਰਨਾਲਾ ਹਾਈਵੇਅ 'ਤੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , ਇੱਕ ਦੀ ਮੌਤ , 3 ਗੰਭੀਰ ਜ਼ਖਮੀ

ਸੰਗਰੂਰ-ਬਰਨਾਲਾ ਹਾਈਵੇਅ 'ਤੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , ਇੱਕ ਦੀ ਮੌਤ , 3 ਗੰਭੀਰ ਜ਼ਖਮੀ:ਸੰਗਰੂਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸੰਗਰੂਰ-ਬਰਨਾਲਾ ਹਾਈਵੇਅ ਤੋਂ ਸਾਹਮਣੇ ਆਇਆ ਹੈ। [caption id="attachment_381857" align="aligncenter" width="300"] Sangrur-Barnala highway Tanker Collision with Tractor Trolley, One killing , Three Injured ਸੰਗਰੂਰ-ਬਰਨਾਲਾ ਹਾਈਵੇਅ 'ਤੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , ਇੱਕ ਦੀ ਮੌਤ , 3 ਗੰਭੀਰ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਮਾਲੇਰਕੋਟਲਾ ਤੋਂ ਬਰਨਾਲਾ ਜਾ ਰਿਹਾ ਸੀ। ਜਦੋਂ ਉਹ ਸੰਗਰੂਰ-ਬਰਨਾਲਾ ਹਾਈਵੇਅ 'ਤੇ ਪੁੱਜਾ ਤਾਂ ਪਿੱਛੋਂ ਆ ਰਹੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। [caption id="attachment_381856" align="aligncenter" width="300"]Sangrur-Barnala highway Tanker Collision with Tractor Trolley, One killing , Three Injured ਸੰਗਰੂਰ-ਬਰਨਾਲਾ ਹਾਈਵੇਅ 'ਤੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ , ਇੱਕ ਦੀ ਮੌਤ , 3 ਗੰਭੀਰ ਜ਼ਖਮੀ[/caption] ਇਸ ਹਾਦਸੇ ਵਿਚ ਟੈਂਕਰ ਚਾਲਕ ਦੀ ਮੌਤ ਹੋ ਗਈ ਜਦਕਿ ਟਰਾਲੀ ਵਿਚ ਮੌਜੂਦ 3 ਲੋਕ ਜ਼ਖਮੀ ਹੋ ਗਏ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ। -PTCNews


Top News view more...

Latest News view more...