Sun, May 5, 2024
Whatsapp

ਸੰਗਰੂਰ ਨੇੜਲੇ ਪਿੰਡ ਮੌੜਾਂ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ ,ਤਿੰਨ ਮੌਤਾਂ

Written by  Shanker Badra -- September 01st 2018 10:25 AM -- Updated: September 01st 2018 10:26 AM
ਸੰਗਰੂਰ ਨੇੜਲੇ ਪਿੰਡ ਮੌੜਾਂ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ ,ਤਿੰਨ ਮੌਤਾਂ

ਸੰਗਰੂਰ ਨੇੜਲੇ ਪਿੰਡ ਮੌੜਾਂ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ ,ਤਿੰਨ ਮੌਤਾਂ

ਸੰਗਰੂਰ ਨੇੜਲੇ ਪਿੰਡ ਮੌੜਾਂ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ ,ਤਿੰਨ ਮੌਤਾਂ:ਸੰਗਰੂਰ ਨੇੜਲੇ ਪਿੰਡ ਮੌੜਾਂ ਵਿਖੇ ਕੌਮੀ ਮਾਰਗ 'ਤੇ ਇੱਕ ਭਿਆਨਿਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ਅਤੇ ਚਾਰ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇਸ ਹਾਦਸੇ ਦੌਰਾਨ ਇੱਕ ਟਰਾਲਾ ਮਜ਼ਦੂਰਾਂ 'ਤੇ ਚੜ੍ਹ ਗਿਆ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਜ਼ਖਮੀ ਹੋਏ ਮਜ਼ਦੂਰਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। -PTCNews


Top News view more...

Latest News view more...