Fri, Apr 26, 2024
Whatsapp

ਮਾਂ ਬਣੀ ਹੈਵਾਨ..!  ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ   

Written by  Shanker Badra -- March 19th 2021 10:10 AM
ਮਾਂ ਬਣੀ ਹੈਵਾਨ..!  ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ   

ਮਾਂ ਬਣੀ ਹੈਵਾਨ..!  ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ   

ਸ਼ਾਹਕੋਟ : ਪੰਜਾਬ ਦੇ ਹਲਕਾ ਸ਼ਾਹਕੋਟ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇੱਕ ਘਟਨਾ ਨੇ ਹੈਵਾਨੀਅਤ ਮਾਂ ਦੀ ਅਸਲੀਅਤ ਨੂੰ ਜੱਗ ਜਾਹਿਰ ਕੀਤਾ ਹੈ। ਇੱਕ ਮਾਂ ਨੇ ਆਪਣੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ [caption id="attachment_482669" align="aligncenter" width="1280"] Shahkot : Mother kills 6-month-old baby in Mianwal Araian ਮਾਂ ਬਣੀ ਹੈਵਾਨ..!  ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ[/caption] ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਨੇੜਲੇ ਪਿੰਡ ਮੀਏਂਵਾਲ ਅਰਾਈਆਂ 'ਚ ਇਕ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।  ਨਵਨੀਤ ਕੌਰ ਨੇ ਡਿਪਰੈਸ਼ਨ ਦੇ ਚੱਲਦਿਆਂ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ। [caption id="attachment_482667" align="aligncenter" width="275"]Shahkot : Mother kills 6-month-old baby in Mianwal Araian ਮਾਂ ਬਣੀ ਹੈਵਾਨ..!  ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ[/caption] ਮ੍ਰਿਤਕ ਬੱਚੇ ਸਮਰਪ੍ਰੀਤ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਤੇ ਕੰਮ ਗਿਆ ਸੀ ਤੇ ਸਮਰਪ੍ਰੀਤ ਦੀ ਦਾਦੀ ਵੀ ਘਰੋਂ ਬਾਹਰ ਸੀ। ਇਸ ਦੌਰਾਨ ਉਸ ਦੀ ਪਤਨੀ ਨਵਨੀਤ ਕੌਰ ਨੇ ਸਮਰਪ੍ਰੀਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਹੈ। [caption id="attachment_482666" align="aligncenter" width="293"]Shahkot : Mother kills 6-month-old baby in Mianwal Araian ਮਾਂ ਬਣੀ ਹੈਵਾਨ..!  ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ[/caption] ਜਦੋਂ ਸਮਰਪ੍ਰੀਤ ਦੀ ਦਾਦੀ ਨੇ ਘਰ ਆ ਕੇ ਦੇਖਿਆ ਤਾਂ ਤੁਰੰਤ ਹਰਜਿੰਦਰ ਸਿੰਘ ਨੂੰ ਦੱਸਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਪੁਲਿਸ ਨੇ ਨਵਨੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। -PTCNews


Top News view more...

Latest News view more...