Mon, Apr 29, 2024
Whatsapp

ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਮਾਰਿਆ ਧੱਕਾ ,ਦੇਖੋ ਵੀਡੀਓ

Written by  Shanker Badra -- January 23rd 2020 01:49 PM -- Updated: January 23rd 2020 01:50 PM
ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਮਾਰਿਆ ਧੱਕਾ ,ਦੇਖੋ ਵੀਡੀਓ

ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਮਾਰਿਆ ਧੱਕਾ ,ਦੇਖੋ ਵੀਡੀਓ

ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਮਾਰਿਆ ਧੱਕਾ ,ਦੇਖੋ ਵੀਡੀਓ:ਮੁੰਬਈ : ਬਿੱਗ ਬੌਸ 13 ਵਿੱਚ ਸ਼ਹਿਨਾਜ਼ ਅਤੇ ਸਿਧਾਰਥ ਹੁਣ ਵੱਖ -ਵੱਖ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਸਿਧਾਰਥ ਨੂੰ ਇਹ ਵੀ ਕਹਿ ਦਿੱਤਾ ਕਿ ਮੈਂ ਤੇਰੇ ਤੋਂ ਨਫਰਤ ਕਰਦੀ ਹਾਂ। ਇਸ ਦੇ ਬਾਅਦ ਵੀ ਸ਼ਹਿਨਾਜ਼ ਸਿਧਾਰਥ ਨਾਲ ਗੱਲ ਨਾ ਕਰਨ ਨੂੰ ਲੈ ਕੇ ਕਾਫੀ ਦੁਖੀ ਹੈ। ਸਿਧਾਰਥ ਕੋਲੋਂ ਨਾਰਾਜ਼ ਹੋ ਕੇ ਸ਼ਹਿਨਾਜ਼ ਕੁੱਝ ਅਜਿਹਾ ਕਰ ਦੇਵੇਗੀ, ਜਿਸ ਦਾ ਅੰਦਾਜ਼ਾ ਸਿਧਾਰਥ ਨੂੰ ਵੀ ਨਹੀਂ ਹੋਵੇਗਾ। ਬਿੱਗ ਬੌਸ ਦਾ 22 ਜਨਵਰੀ ਦਾ ਐਪੀਸੋਡ ਖਤਮ ਹੋਣ ਤੋਂ ਬਾਅਦ ਇਕ ਪ੍ਰੋਮੋ ਦੇਖਣ ਨੂੰ ਮਿਲਿਆ ਸੀ। ਇਹ ਪ੍ਰੋਮੋ ਕੈਪਟੈਂਸੀ ਟਾਸਕ ਦਾ ਹੈ। ਇਸ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸਾਰੇ ਘਰਵਾਲਿਆਂ ਨੂੰ ਦੋ ਟੀਮਾਂ ਵਿਚ ਵੰਡਿਆਂ ਗਿਆ ਹੈ। ਪ੍ਰੋਮੋ ਵਿਚ ਸਿਧਾਰਥ ਅਤੇ ਸ਼ਹਿਨਾਜ਼ ਲੜਦੇ ਹੋਏ ਵੀ ਨਜ਼ਰ ਆਏ। [caption id="attachment_382520" align="aligncenter" width="300"]Shehnaz Kaur Gill task during Siddharth Shukla Hit Push ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਮਾਰਿਆ ਧੱਕਾ , ਦੇਖੋ ਵੀਡੀਓ[/caption] ਟਾਸਕ ਦੌਰਾਨ ਸਿਧਾਰਥ ਸ਼ਹਿਨਾਜ਼ ਨੂੰ ਕਹਿੰਦੇ ਹਨ,‘‘ਇਸ ਤਰਾਂ ਹੀ ਹੁੰਦਾ ਹੈ ਜਦੋਂ ਲੋਕ ਦੋ ਪਾਸੇ ਹੁੰਦੇ ਹਨ। ਨਾ ਇੱਧਰ ਨਾ ਉੱਧਰ ਦੇ।’ ਸਿਧਾਰਥ ਦੇ ਇਸ ਕੁਮੈਂਟ ਕਾਰਨ ਸ਼ਹਿਨਾਜ਼ ਬਹੁਤ ਚਿੜ ਜਾਂਦੀ ਹੈ। ਉਹ ਉਸ ਨੂੰ ਇਸ ਤਰਾਂ ਨਾ ਕਹਿਣ ਤੋਂ ਰੋਕਦੀ ਹੈ ਪਰ ਸਿਧਾਰਥ ਫਿਰ ਵੀ ਲਗਾਤਾਰ ਉਸ ਨੂੰ ਇਹ ਕੁਮੈਂਟ ਕਰਨ ਤੋਂ ਨਾ ਰੁੱਕੇ। ਇਸ ਤੋਂ ਬਾਅਦ ਸ਼ਹਿਨਾਜ਼ ਗੁੱਸੇ ਵਿਚ ਆ ਕੇ ਸਿਧਾਰਥ ਨੂੰ ਧੱਕਾ ਦੇ ਦਿੰਦੀ ਹੈ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਕਰਦੇ ਦੇਖ ਸਾਰੇ ਘਰਵਾਲੇ ਹੈਰਾਨ ਰਹਿ ਜਾਂਦੇ ਹਨ। ਸ਼ਹਿਨਾਜ਼ ਦੇ ਇਸ ਵਰਤਾਓ ਤੋਂ ਮਾਹਿਰਾ ਨਾਰਾਜ਼ ਹੋ ਜਾਂਦੀ ਹੈ ਤੇ ਕਹਿੰਦੀ ਹੈ,‘‘ਦੋਸਤੀ ਦਾ ਮਤਲਬ ਤਾਂ ਪਤਾ ਨਹੀਂ, ਆਈ ਦੋਸਤੀ ਨਿਭਾਉਣ। ਇਹ ਅਸਲੀਅਤ ਹੈ ਇਸ ਦੀ।’’ [caption id="attachment_382521" align="aligncenter" width="300"]Shehnaz Kaur Gill task during Siddharth Shukla Hit Push ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਮਾਰਿਆ ਧੱਕਾ , ਦੇਖੋ ਵੀਡੀਓ[/caption] ਇਸ ਕੈਪਟੈਂਸੀ ਟਾਸਕ 'ਚ ਵਿਸ਼ਾਲ ਆਦਿੱਤਿਆ ਸਿੰਘ ਸੰਚਾਲਕ ਹੁੰਦੇ ਹਨ। ਉਹ ਇਹ ਟਾਸਕ ਦੌਰਾਨ ਗਲਤ ਫੈਸਲਾ ਸੁਣਾਉਂਦੇ ਹੋਏ ਨਜ਼ਰ ਆਏ ,ਜਿਸ ਤੋਂ ਬਾਅਦ ਇਸ ਦੀ ਸਜ਼ਾ ਬਿੱਗ ਬੌਸ ਨੇ ਸਾਰੇ ਘਰਵਾਲਿਆਂ ਨੂੰ ਦਿੱਤੀ 'ਤੇ ਨਾਲ ਹੀ ਉਹ ਸਾਰੇ ਘਰਵਾਲਿਆਂ ਨੂੰ ਕਹਿੰਦੇ ਹਨ ਕਿ ਉਹ ਇਸ ਟਾਸਕ ਨੂੰ ਕੈਂਸਲ ਕਰਦੇ ਹਨ, 'ਤੇ ਇਹ ਵੀ ਦੱਸਦੇ ਹਨ ਕਿ ਹੁਣ ਕੋਈ ਵੀ ਇੰਮਿਊਨਿਟੀ ਟਾਸਕ ਨਹੀਂ ਹੋਵੇਗਾ। -PTCNews

Top News view more...

Latest News view more...