Fri, Apr 26, 2024
Whatsapp

ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ

Written by  Shanker Badra -- October 29th 2019 04:38 PM
ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ

ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ

ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ:ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਅੰਡਰ ਵਰਲਡ ਡੋਨ ਇਕਬਾਲ ਮਿਰਚੀ ਨਾਲ ਕਥਿਤ ਸਬੰਧਾਂ ਲਈ ਸੰਮਨ ਭੇਜਿਆ ਹੈ। ਜਿਸ ਤੋਂ ਬਾਅਦ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। [caption id="attachment_354333" align="aligncenter" width="300"]Shilpa Shetty husband Raj Kundra summoned by ED for link with Dawood aide Iqbal Mirchi ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ[/caption] ਇਸ ਦੌਰਾਨ ਈਡੀ ਨੇ ਰਾਜ ਕੁੰਦਰਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਸਾਹਮਣੇ 4 ਨਵੰਬਰ ਨੂੰ ਇਥੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦਾ ਬਿਆਨ ਪੇਸ਼ੀ ਦੇ ਸਮੇਂ ਹੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਾਲੇ ਧਨ ਨੂੰ ਚਿੱਟਾ ਕਰਨ ਦੀ ਰੋਕਥਾਮ ਸਬੰਧੀ ਕਾਨੂੰਨ (ਪੀ.ਐੱਮ. ਐੱਲ. ਏ.) ਦੇ ਤਹਿਤ ਕੀਤੀ ਜਾ ਰਹੀ ਹੈ। [caption id="attachment_354334" align="aligncenter" width="300"]Shilpa Shetty husband Raj Kundra summoned by ED for link with Dawood aide Iqbal Mirchi ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ[/caption] ਜ਼ਿਕਰਯੋਗ ਹੈ ਕਿ ਅੰਡਰ ਵਰਲਡ ਡਾਊਨ ਦਾਊਦ ਇਬਰਾਹਿਮ ਦੇ ਨਜ਼ਦੀਕੀ ਇਕਬਾਲ ਮਿਰਚੀ ਦੀ ਜਾਇਦਾਦ ਡੀਲ ਦੀ ਜਾਂਚ ਈਡੀ ਕਰ ਰਹੀ ਹੈ। ਇਸ ਵਿੱਚ ਜਾਂਚ ਏਜੰਸੀ ਨੇ ਬਾਲੀਵੁੱਡ ਕੁਨੈਕਸ਼ਨ ਦਾ ਖੁਲਾਸਾ ਕੀਤਾ ਹੈ, ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਤੇ ਰਾਜਕੁੰਦਰਾ ਨੂੰ ਈਡੀ ਨੇ ਇਸ ਕੇਸ ਵਿੱਚ ਤਲਬ ਕੀਤਾ ਹੈ। -PTCNews


Top News view more...

Latest News view more...