ਸ਼੍ਰੋਮਣੀ ਗੀਤਕਾਰ ਹਰਦੇਵ ਦਿਲਗੀਰ ਨੂੰ ਲੱਗਾ ਸਦਮਾ ,ਪਤਨੀ ਦਾ ਹੋਇਆ ਦੇਹਾਂਤ

Shiromani song writers Hardev Dilgir wife Today death

ਸ਼੍ਰੋਮਣੀ ਗੀਤਕਾਰ ਹਰਦੇਵ ਦਿਲਗੀਰ ਨੂੰ ਲੱਗਾ ਸਦਮਾ ,ਪਤਨੀ ਦਾ ਹੋਇਆ ਦੇਹਾਂਤ:ਸ਼੍ਰੋਮਣੀ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ) ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਦਾ ਅੱਜ ਦੇਹਾਂਤ ਹੋ ਗਿਆ ਹੈ।ਜਿਸ ਦਾ ਗੀਤਕਾਰ ਹਰਦੇਵ ਦਿਲਗੀਰ ਨੂੰ ਗਹਿਰਾ ਸਦਮਾ ਲੱਗਾ ਹੈ।

ਉਹਨਾਂ ਦਾ ਅੰਤਿਮ ਸੰਸਕਾਰ ਕੱਲ ਸਵੇਰੇ 11 ਵਜੇ ਪਿੰਡ ਥਰੀਕੇ (ਲੁਧਿਆਣਾ) ਵਿਖੇ ਕੀਤਾ ਜਾਵੇਗਾ।ਇਹ ਜਾਣਕਾਰੀ ਪੰਜਾਬੀ ਗੀਤਕਾਰ ਸਭਾ ਦੇ ਬਾਨੀ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਦਿੱਤੀ ਹੈ।
-PTCNews