ਨਵਜੋਤ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ :ਕੈਪਟਨ ਅਮਰਿੰਦਰ ਸਿੰਘ

Sidhu Army Complications Do not understand :Capt Amarinder Singh
ਨਵਜੋਤ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ : ਕੈਪਟਨ ਅਮਰਿੰਦਰ ਸਿੰਘ

ਨਵਜੋਤ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ :ਕੈਪਟਨ ਅਮਰਿੰਦਰ ਸਿੰਘ:ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਨੂੰ ਆਪਣੇ ਮਨ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਅਧਿਕਾਰ ਹੈ ਅਤੇ ਪੁਲਵਾਮਾ ਹਮਲੇ ਬਾਰੇ ਆਪਣੇ ਰੁਖ ਨੂੰ ਸਪਸ਼ਟ ਕਰਨਾ ਨਵਜੋਤ ਸਿੰਘ ਸਿੱਧੂ ’ਤੇ ਹੈ।

Sidhu Army Complications Do not understand :Capt Amarinder Singh

ਨਵਜੋਤ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ : ਕੈਪਟਨ ਅਮਰਿੰਦਰ ਸਿੰਘ

ਟੀਵੀ ਚੈਨਲਾਂ ਨਾਲ ਆਪਣੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਇੱਕ ਕ੍ਰਿਕਟਰ ਹੈ ਅਤੇ ਉਹ ਇਕ ਫੌਜੀ ਹਨ ਅਤੇ ਦੋਵਾਂ ਦਾ ਚੀਜ਼ਾਂ ਬਾਰੇ ਨਜ਼ਰੀਆ ਵੱਖਰਾ-ਵੱਖਰਾ ਹੈ।ਉਨਾਂ ਕਿਹਾ ਕਿ ਮੰਤਰੀ ਨੂੰ ਲਾਜ਼ਮੀ ਤੌਰ ’ਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਨੇ ਪਾਕਿਸਤਾਨ ਦਾ ਦੌਰਾ ਕਰਕੇ ਠੀਕ ਨਹੀਂ ਕੀਤਾ।

Sidhu Army Complications Do not understand :Capt Amarinder Singh

ਨਵਜੋਤ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ : ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦਾ ਅਤੇ ਸੰਭਵੀ ਤੌਰ ’ਤੇ ਉਸ ਨੇ ਮਿੱਤਰਤਾ ਦੇ ਮਨੋਰਥ ਤੋਂ ਪ੍ਰਤੀਕਿਰਿਆ ਕੀਤੀ ਹੈ।ਉਨਾਂ ਕਿਹਾ ਕਿ ਲਾਜ਼ਮੀ ਤੌਰ ’ਤੇ ਮੰਤਰੀ ਦਾ ਇਰਾਦਾ ਰਾਸ਼ਟਰ ਵਿਰੋਧੀ ਨਹੀਂ ਹੈ ਅਤੇ ਉਹ ਇਸ ਨੂੰ ਸਮਝ ਗਿਆ ਹੋਵੇਗਾ।
-PTCNews