Fri, Apr 26, 2024
Whatsapp

ਅਨਮੋਲ ਕਵੱਤਰਾ ਨੇ ਆਪਣੀ ਅਸਲ ਜ਼ਿੰਦਗੀ ਨੂੰ ਗਾਣੇ ‘ਦਲੇਰੀਆਂ’ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ

Written by  Jashan A -- February 05th 2019 04:15 PM
ਅਨਮੋਲ ਕਵੱਤਰਾ ਨੇ ਆਪਣੀ ਅਸਲ ਜ਼ਿੰਦਗੀ ਨੂੰ ਗਾਣੇ ‘ਦਲੇਰੀਆਂ’ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ

ਅਨਮੋਲ ਕਵੱਤਰਾ ਨੇ ਆਪਣੀ ਅਸਲ ਜ਼ਿੰਦਗੀ ਨੂੰ ਗਾਣੇ ‘ਦਲੇਰੀਆਂ’ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ

ਅਨਮੋਲ ਕਵੱਤਰਾ ਨੇ ਆਪਣੀ ਅਸਲ ਜ਼ਿੰਦਗੀ ਨੂੰ ਗਾਣੇ ‘ਦਲੇਰੀਆਂ’ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ,ਸਮਾਜ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਲੱਖਾਂ ਲੋਕਾਂ ਦੇ ਦਿਲ 'ਚ ਘਰ ਕਰ ਚੁੱਕੇ ਹਨ। ਅਨਮੋਲ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅਨਮੋਲ ਕਵੱਤਰਾ ਨੇ ਹੁਣ ਗਾਇਕੀ 'ਚ ਵੀ ਪੈਰ ਰੱਖ ਲਿਆ ਹੈ। [caption id="attachment_251595" align="aligncenter" width="300"]anmol ਅਨਮੋਲ ਕਵੱਤਰਾ ਨੇ ਆਪਣੀ ਅਸਲ ਜ਼ਿੰਦਗੀ ਨੂੰ ਗਾਣੇ ‘ਦਲੇਰੀਆਂ’ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ[/caption] ਅਨਮੋਲ ਕਵੱਤਰਾ ਦੇ ਗਾਣੇ ਦਾ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਹੜਾ ਬੀਤੇ ਦਿਨ ਰਿਲੀਜ਼ ਹੋ ਚੁੱਕਿਆ ਹੈ। [caption id="attachment_251596" align="aligncenter" width="300"]anmol ਅਨਮੋਲ ਕਵੱਤਰਾ ਨੇ ਆਪਣੀ ਅਸਲ ਜ਼ਿੰਦਗੀ ਨੂੰ ਗਾਣੇ ‘ਦਲੇਰੀਆਂ’ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ[/caption] ਗਾਣੇ ਦਾ ਨਾਮ ਹੈ ਦਲੇਰੀਆਂ।ਜਿਸ 'ਚ ਅਨਮੋਲ ਨੇ ਕਾਫੀ ਬੇਹਤਰੀਨ ਕੰਮ ਕੀਤਾ ਹੈ। ਗਾਣੇ ਦੇ ਬੋਲ ਲਿਖੇ ਹਨ ਵਿੱਕੀ ਗਿੱਲ ਹੋਰਾਂ ਨੇ ਅਤੇ ਦਲੇਰੀਆਂ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ।ਅਨਮੋਲ ਕਵੱਤਰਾ ਗਾਣੇ ‘ਚ ਲੋਕਾਂ ਲਈ ਭਲਾਈ ਦੇ ਕੰਮ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਅਨਮੋਲ ਕਵੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਲਈ ‘ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼’ ਨਾਮ ਦਾ ਐਨਜੀਓ ਚਲਾਇਆ ਜਾਂਦਾ ਹੈ ਜਿਹੜੇ ਡੋਨਰਜ਼ ਨੂੰ ਸਿੱਧਾ ਮਰੀਜ਼ ਨਾਲ ਮਿਲਵਾ ਕੇ ਉਹਨਾਂ ਦੀ ਮਦਦ ਕਰਵਾਉਂਦੇ ਹਨ।ਇਸ ਗਾਣੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। -PTC News


Top News view more...

Latest News view more...