Mon, Apr 29, 2024
Whatsapp

ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਵਿਦਿਆਰਥੀ 9 ਅਪ੍ਰੈਲ 2022 ਨੂੰ ਅਰਜੀ ਫਾਰਮ ਦੇਣ

Written by  Pardeep Singh -- April 04th 2022 05:17 PM
ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਵਿਦਿਆਰਥੀ 9 ਅਪ੍ਰੈਲ 2022 ਨੂੰ ਅਰਜੀ ਫਾਰਮ ਦੇਣ

ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਵਿਦਿਆਰਥੀ 9 ਅਪ੍ਰੈਲ 2022 ਨੂੰ ਅਰਜੀ ਫਾਰਮ ਦੇਣ

ਅੰਮ੍ਰਿਤਸਰ:ਜਿਹਨਾਂ ਉਮੀਦਵਾਰਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿੱਚ ਨੌਵੀਂ (ਲੈਂਟਰਲ ਐਂਟਰੀ-2022) ਜਮਾਤ ਵਿੱਚ ਦਾਖ਼ਲਾ ਲੈਣ ਲਈ ਆਵੇਦਨ ਪੱਤਰ (ਅਰਜ਼ੀ/ਪ੍ਰਾਰਥਨਾ ਫਾਰਮ) ਭਰੇ ਹਨ। ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਪ੍ਰਵੇਸ਼ ਪਰੀਖਿਆ 09 ਅਪ੍ਰੈਲ 2022 ਨੂੰ ਸਮਾਂ ਸਵੇਰੇ 11:15 ਵਜੇ ਤੋਂ 01:45 ਵਜੇ ਤੱਕ ਹੋਣੀ ਹੈ।  ਸਾਰੇ ਉਮੀਦਵਾਰ ਪਰੀਖਿਆ ਦੇ ਦਿਨ (ਸ਼ਨੀਵਾਰ 09 ਅਪ੍ਰੈਲ 2022 ਨੁੰ ਸਵੇਰੇ 10:00 ਵਜੇ) ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਪਹੁੰਚਣ।ਸਾਰੇ ਉਮੀਦਵਾਰ ਆਪਣੇ ਰੋਲ ਨੰਬਰ ਕਾਰਡ ਜਵਾਹਰ ਨਵੋਦਿਆ ਵਿਦਿਆਲਿਆ, ਭੀਲੋਵਾਲ, ਅੰਮ੍ਰਿਤਸਰ-2 ਜਾਂ ਵੈੱਬਸਾਈਟ www.navodaya.gov.in ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਵੀ ਪੜ੍ਹੋ:ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ: ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ -PTC News


Top News view more...

Latest News view more...