Fri, Apr 26, 2024
Whatsapp

ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ

Written by  Shanker Badra -- January 22nd 2019 02:11 PM -- Updated: January 22nd 2019 02:18 PM
ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ

ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ

ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ ਸਰੂਪ ਚੰਦ ਸਿੰਗਲਾ ਅਤੇ (ਸ਼ਹਿਰੀ) ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਦਲ ਨੇ ਦੱਸਿਆ ਕਿ ਬਠਿੰਡਾ (ਸ਼ਹਿਰੀ) ਦੇ ਅਕਾਲੀ ਜਥਾ ਦੇ ਸਰਕਲ ਪ੍ਰਧਾਨਾਂ, ਯੂਥ ਵਿੰਗ, ਬੀ.ਸੀ. ਵਿੰਗ, ਐਸ.ਸੀ ਵਿੰਗ ਅਤੇ ਇਸਤਰੀ ਵਿੰਗ ਦੇ ਸਰਕਲ ਪ੍ਰਧਾਨ ਅਤੇ ਵਪਾਰ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-Sukhbir Badal District Akali Jatha Bathinda (Urban) organizational structure Declarationਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਅਹੁਦੇਦਾਰਾਂ ਦਾ ਵੇਰਵਾ :ਮੀਤ ਪ੍ਰਧਾਨ : ਸੁਧੀਰ ਬਾਸ਼ਲ।ਜਨਰਲ ਸਕੱਤਰ : ਨਿਰਮਲ ਸਿੰਘ ਸੰਧੂ।ਸਕੱਤਰ : ਨੰਦ ਸਿੰਘ।ਪ੍ਰੈਸ ਸਕੱਤਰ: ਓਮ ਪ੍ਰਕਾਸ ਸ਼ਰਮਾ ਸਲਾਹਕਾਰ: ਤਰਸੇਮ ਗਰਗ। ਸਰਕਲ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) :ਜਲੰਧਰ ਸਿੰਘ ਪ੍ਰਧਾਨ ਸਰਕਲ ਨੰ-1, ਕੁਲਦੀਪ ਸਿੰਘ ਨੰਬਰਦਾਰ ਪ੍ਰਧਾਨ ਸਰਕਲ ਨੰ-2,ਮੋਹਨਜੀਤ ਸਿੰਘ ਪੁਰੀ, ਪ੍ਰਧਾਨ ਸਰਕਲ ਨੰ-3, ਰਾਕੇਸ ਕੁਮਾਰ ਕਾਕਾ, ਪ੍ਰਧਾਨ ਸਰਕਲ ਨੰ-4, ਪ੍ਰਦੀਪ ਚਾਨਣਾ ਪ੍ਰਧਾਨ ਸਰਕਲ ਨੰ-5, ਹੰਸ ਰਾਜ ਜਿੰਦਲ, ਪ੍ਰਧਾਨ ਸਰਕਲ ਨੰ-6, ਹਰਜਿੰਦਰ ਸਿੰਘ ਟੋਨੀ ਪ੍ਰਧਾਨ ਸਰਕਲ ਨੰ-7, ਸੁਖਦੇਵ ਸਿੰਘ ਗੁੜਥੜੀ, ਪ੍ਰਧਾਨ ਸਰਕਲ ਨੰ-8 ਅਤੇ ਦਰਬਾਰਾ ਸਿੰਘ ਢਿੱਲੋਂ ਪ੍ਰਧਾਨ ਸਰਕਲ ਨੰ-9 ਦੇ ਨਾਮ ਸ਼ਾਮਲ ਹਨ। [caption id="attachment_243994" align="aligncenter" width="300"]Sukhbir Badal District Akali Jatha Bathinda (Urban) organizational structure Declaration
ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ[/caption] ਸਰਕਲ ਪ੍ਰਧਾਨ ਯੂਥ ਵਿੰਗ ਬਠਿੰਡਾ (ਸ਼ਹਿਰੀ) :ਸੰਜੀਵ ਕੁਮਾਰ ਹੈਪੀ, ਪ੍ਰਧਾਨ ਸਰਕਲ ਨੰ-1, ਗੁਰਪ੍ਰੀਤ ਸਿੰਘ ਸੰਧੂ ਪ੍ਰਧਾਨ ਸਰਕਲ ਨੰ-2, ਜਤਿੰਦਰ ਸਿੰਘ ਨੀਟਾ, ਪ੍ਰਧਾਨ ਸਰਕਲ ਨੰ-3, ਅਮਿਤ ਬੰਸਲ, ਪ੍ਰਧਾਨ ਸਰਕਲ ਨੰ-4, ਵਿਕਾਸ ਕਮਾਰ, ਪ੍ਰਧਾਨ ਸਰਕਲ ਨੰ-5, ਮਨਪ੍ਰੀਤ ਗੋਸਲ, ਪ੍ਰਧਾਨ ਸਰਕਲ ਨੰ-6, ਕੁਲਦੀਪ ਸਿੰਘ ਪ੍ਰਧਾਨ ਸਰਕਲ ਨੰ-7, ਯਾਦਵਿੰਦਰ ਸਿੰਘ ਨੀਟਾ, ਪ੍ਰਧਾਨ ਸਰਕਲ ਨੰ-8 ਅਤੇ ਜਸਵਿੰਦਰ ਸਿੰਘ ਬਰਾੜ, ਪ੍ਰਧਾਨ ਸਰਕਲ ਨੰ-9 ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਮੀਤ ਪ੍ਰਧਾਨ ਬੀ.ਸੀ ਵਿੰਗ : ਸੁਖਦੇਵ ਸਿੰਘ, ਸ਼ਾਮ ਲਾਲ ਸ਼ਰਮਾ ਅਤੇ ਰਾਮ ਦਿੱਤਾ ਦੇ ਨਾਮ ਸ਼ਾਮਲ ਹਨ।ਸਰਕਲ ਪ੍ਰਧਾਨ ਬੀ.ਸੀ ਵਿੰਗ ਬਠਿੰਡਾ (ਸ਼ਹਿਰੀ ) ਕਰਮਜੀਤ ਸਿੰਘ, ਪ੍ਰਧਾਨ ਸਰਕਲ ਨੰ-1, ਸੁਖਦੇਵ ਸਿੰਘ, ਪ੍ਰਧਾਨ ਸਰਕਲ ਨੰ-2, ਜਸਨਜੀਤ ਸਿੰਘ, ਪ੍ਰਧਾਨ ਸਰਕਲ ਨੰ-3, ਟੀਗਾਂ ਰਾਮ ਬਾਗੜੀ, ਪ੍ਰਧਾਨ ਸਰਕਲ ਨੰ-4, ਸ਼ਾਮ ਲਾਲ, ਪ੍ਰਧਾਨ ਸਰਕਲ ਨੰ-5, ਲਾਭ ਸਿੰਘ, ਪ੍ਰਧਾਨ ਸਰਕਲ ਨੰ-6, ਸ. ਤੇਜਾ ਸਿੰਘ, ਪ੍ਰਧਾਨ ਸਰਕਲ ਨੰ-7, ਸ. ਗੁਰਬਚਨ ਸਿੰਘ ਖੂਬਣ ਪ੍ਰਧਾਨ ਸਰਕਲ ਨੰ-8 ਅਤੇ ਸ. ਬਲਵਿੰਦਰ ਸਿੰਘ, ਪ੍ਰਧਾਨ ਸਰਕਲ ਨੰ-9 ਦੇ ਨਾਮ ਸ਼ਾਮਲ ਹਨ। [caption id="attachment_243993" align="aligncenter" width="300"]Sukhbir Badal District Akali Jatha Bathinda (Urban) organizational structure Declaration ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ[/caption] ਸਰਕਲ ਪ੍ਰਧਾਨ ਐਸ.ਸੀ ਵਿੰਗ ਬਠਿੰਡਾ (ਸ਼ਹਿਰੀ): ਡਾ ਕਿਰਪਾਲ ਸਿੰਘ, ਪ੍ਰਧਾਨ ਸਰਕਲ ਨੰ-1, ਰਘਬੀਰ ਸਿੰਘ ਰਵੀ ਪ੍ਰਧਾਨ ਸਰਕਲ ਨੰ-2, ਹਰਜਿੰਦਰ ਸਿੰਘ ਸਿੰਦਾ, ਪ੍ਰਧਾਨ ਸਰਕਲ ਨੰ-3, ਲਾਲ ਚੰਦ ਪ੍ਰਜਾਪਤ, ਪ੍ਰਧਾਨ ਸਰਕਲ ਨੰ-4, ਹਰਬੰਸ ਲਾਲ, ਪ੍ਰਧਾਨ ਸਰਕਲ ਨੰ-5, ਜੰਗੀਰ ਸਿੰਘ, ਪ੍ਰਧਾਨ ਸਰਕਲ ਨੰ-6, ਰੋਸ਼ਨ ਸਿੰਘ ਗਿਆਨਾ, ਪ੍ਰਧਾਨ ਸਰਕਲ ਨੰ-7, ਹਰਫੁੱਲ ਚੰਦ, ਪ੍ਰਧਾਨ ਸਰਕਲ ਨੰ-8 ਅਤੇ ਦੇਸ ਰਾਜ ਗੁਰ, ਪ੍ਰਧਾਨ ਸਰਕਲ ਨੰ-9 ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ: ਸ੍ਰੀਮਤੀ ਸੰਤੋਸ ਮਹੰਤ ਅਤੇ ਸ੍ਰੀਮਤੀ ਦਵਿੰਦਰ ਕੌਰ ਦੇ ਨਾਮ ਸ਼ਾਮਲ ਹਨ।ਸਰਕਲ ਪ੍ਰਧਾਨ ਇਸਤਰੀ ਅਕਾਲੀ ਦਲ ਬਠਿੰਡਾ (ਸ਼ਹਿਰੀ) :ਕਮਲਜੀਤ ਕੌਰ, ਪ੍ਰਧਾਨ ਸਰਕਲ ਨੰ-1,ਸਤਪਾਲ ਕੌਰ, ਪ੍ਰਧਾਨ ਸਰਕਲ ਨੰ-2, ਸੁਖਵਿੰਦਰ ਕੌਰ, ਪ੍ਰਧਾਨ ਸਰਕਲ ਨੰ-3,ਸਿੰਦਰ ਕੌਰ , ਪ੍ਰਧਾਨ ਸਰਕਲ ਨੰ-4, ਸਰੋਜ ਰਾਣੀ, ਪ੍ਰਧਾਨ ਸਰਕਲ ਨੰ-5, ਮਨਪ੍ਰੀਤ ਕੌਰ, ਪ੍ਰਧਾਨ ਸਰਕਲ ਨੰ-6, ਜਸਕਿਰਨ ਸ਼ਰਮਾ, ਪ੍ਰਧਾਨ ਸਰਕਲ ਨੰ-7, ਪੂਨਮ ਮਿਸ਼ਰਾ, ਪ੍ਰਧਾਨ ਸਰਕਲ ਨੰ-8 ਅਤੇ ਸ਼ੰਮਾ ਰਾਣੀ ਸ਼ਰਮਾ, ਪ੍ਰਧਾਨ ਸਰਕਲ ਨੰ-9 ਦੇ ਨਾਮ ਸ਼ਾਮਲ ਹਨ। ਵਪਾਰ ਵਿੰਗ, ਸ਼੍ਰੋਮਣੀ ਅਕਾਲੀ ਦਲ ਬਠਿੰਡਾ (ਸ਼ਹਿਰੀ) : ਜਗਮੋਹਨ ਸਿੰਘ ਮੱਕੜ, ਪ੍ਰਧਾਨ ਵਪਾਰ ਵਿੰਗ, ਸ਼੍ਰੋਮਣੀ ਅਕਾਲੀ ਜਿਲਾ ਬਠਿੰਡਾ ਸ਼ਹਿਰੀ। ਮੀਤ ਪ੍ਰਧਾਨ, :- ਬਲਵਿੰਦਰ ਸਿੰਘ ਬਾਹੀਆ, ਜਨਰਲ ਸਕੱਤਰ :- ਭੀਮ ਸੋਨੂੰ, ਦਵਿੰਦਰ ਸਿੰਘ, ਰਾਜੂ, ਅਰਜਨ ਦਾਸ।ਸਲਾਹਕਾਰ :- ਹਰਤਾਰ ਸਿੰਘ ਦੇ ਨਾਮ ਸ਼ਾਮਲ ਹਨ। -PTCNews


Top News view more...

Latest News view more...