Fri, Apr 26, 2024
Whatsapp

ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ

Written by  Shanker Badra -- March 05th 2019 08:23 PM
ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ

ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ

ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ:ਸੁਨਾਮ : ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ ਵਾਸੀ ਰਾਜਪੁਰ (ਯੂ.ਪੀ.) ਵਜੋਂ ਹੋਈ ਹੈ।ਜੋ ਕਿ ਪਿਛਲੇ ਕਈ ਸਾਲਾ ਤੋਂ ਸੁਨਾਮ 'ਚ ਕੰਮ ਕਰਦਾ ਸੀ। [caption id="attachment_265368" align="aligncenter" width="300"]Sunam ITI Chowk Road Accident Due One Person Death ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ[/caption] ਦੱਸ ਦੇਈਏ ਕਿ ਓਮ ਪ੍ਰਕਾਸ਼ ਪਿਛਲੇ ਦਿਨੀਂ ਸਾਇਕਲ 'ਤੇ ਆਈ.ਟੀ.ਆਈ. ਚੌਕ 'ਚ ਜਾ ਰਿਹਾ ਸੀ।ਇਸ ਦੌਰਾਨ ਇਕ ਆਵਾਰਾ ਪਸ਼ੂ ਸਾਹਮਣੇ ਆਉਣ ਕਾਰਨ ਉਹ ਟਰੱਕ ਦੀ ਲਪੇਟ 'ਚ ਆ ਗਿਆ ,ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। [caption id="attachment_265369" align="aligncenter" width="300"]Sunam ITI Chowk Road Accident Due One Person Death ਸੁਨਾਮ ਦੇ ITI ਚੌਕ 'ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ[/caption] ਇਸ ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾਂ ਹਵਾਲੇ ਕਰ ਦਿੱਤੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। -PTCNews


Top News view more...

Latest News view more...