Fri, Apr 26, 2024
Whatsapp

ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ

Written by  Shanker Badra -- April 24th 2019 07:36 PM
ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ

ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ

ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ:ਬਟਾਲਾ : ਭਾਰਤੀ ਜਨਤਾ ਪਾਰਟੀ ਨੇ ਅਦਾਕਾਰ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।ਹੁਣ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਤੋਂ ਚੋਣਾਂ ਲੜਨ ਦੇ ਐਲਾਨ ਨੇ ਹਲਕੇ ਦਾ ਚੋਣ ਅਖਾੜਾ ਮਘਾ ਦਿੱਤਾ ਹੈ। [caption id="attachment_286964" align="aligncenter" width="300"]Sunny Deol 29 April enter Nomination letter : Kamal Sharma ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ[/caption] ਇਸ ਦੌਰਾਨ ਅੱਜ ਬਟਾਲਾ 'ਚ ਕਮਲ ਸ਼ਰਮਾ ਦੀ ਅਗਵਾਈ 'ਚ ਜ਼ਿਲੇ ਦੇ ਸਾਰੇ ਦਿੱਗਜ ਭਾਜਪਾ ਆਗੂਆਂ ਨੇ ਚੋਣ ਮੀਟਿੰਗ ਕੀਤੀ ਹੈ।ਇਸ ਮੌਕੇ ਕਮਲ ਸ਼ਰਮਾ ਨੇ ਕਿਹਾ ਕਿ ਸੰਨੀ ਦਿਓਲ ਦੀ ਗੇੜੀ ਹਨੇਰੀ ਲਿਆ ਕੇ ਰੱਖ ਦੇਵੇਗੀ। [caption id="attachment_286963" align="aligncenter" width="300"]Sunny Deol 29 April enter Nomination letter : Kamal Sharma ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ[/caption] ਉਨ੍ਹਾਂ ਨੇ ਦੱਸਿਆ ਕਿ ਅਦਾਕਾਰ ਸਨੀ ਦਿਓਲ 29 ਅਪ੍ਰੈਲ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ।ਉਸ ਦਿਨ ਅਕਾਲੀ -ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ। [caption id="attachment_286962" align="aligncenter" width="300"]Sunny Deol 29 April enter Nomination letter : Kamal Sharma ਸਨੀ ਦਿਓਲ ਦੀ ਗੇੜੀ ਹਨੇਰੀ ਲਿਆ ਦੇਵੇਗੀ , 29 ਅਪ੍ਰੈਲ ਨੂੰ ਦਾਖਲ ਕਰਨਗੇ ਨਾਮਜ਼ਦਗੀ ਪੱਤਰ : ਭਾਜਪਾ[/caption] ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ। 2014 ਦੀ ਲੋਕ ਸਭਾ ਸੀਟ 'ਤੇ ਮਰਹੂਮ ਅਦਾਕਾਰ ਵਿਨੋਦ ਖੰਨਾ ਨੇ ਗੁਰਦਾਸਪੁਰ ਸੀਟ 'ਤੇ ਜਿੱਤ ਦਰਜ ਕੀਤੀ ਸੀ। 27 ਅਪਰੈਲ ਨੂੰ ਉਨ੍ਹਾਂ ਦੀ ਮੌਤ ਮਗਰੋਂ ਜਾਖੜ ਨੇ ਚੋਣਾਂ ਜਿੱਤੀਆਂ ਸੀ।ਵਿਨੋਦ ਇਸ ਸੀਟ ਤੋਂ ਤਿੰਨ ਵਾਰ ਸਾਂਸਦ ਰਹਿ ਚੁੱਕੇ ਸੀ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਦੇ ਕਈ ਹਿੱਸਿਆਂ ‘ਚ ਝੱਖੜ ਤੇ ਤੇਜ਼ ਹਵਾਵਾਂ ਮਗਰੋਂ ਪਿਆ ਮੀਂਹ, ਕਿਸਾਨਾਂ ਦੀ ਫ਼ਿਰ ਉੱਡੀ ਨੀਂਦ -PTCNews


Top News view more...

Latest News view more...