ਕੋਰੋਨਾ ਦੀ ਚਪੇਟ ‘ਚ ਆਏ ਸੰਨੀ ਦਿਓਲ, ਹਿਮਾਚਲ ‘ਚ ਖੁਦ ਨੂੰ ਕੀਤਾ ਇਕਾਂਤਵਾਸ

sunny deol

ਬਾਲੀਵੁਡ ਅਦਾਕਾਰਾ ਤੇ ਗੁਰਦਾਸਪੁਰ ਤੋਂ ਬੀਜੇਪੀ ਸੰਸਦ ਸੰਨੀ ਦਿਓਲ ਕੋਰੋਨਾ ਦੀ ਚਪੇਟ ਵਿਚ ਆਏ ਹਨ। ਇਸ ਦੀ ਪੁਸ਼ਟੀ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕੀਤੀ। ਉਹਨਾਂ ਟਵੀਟ ਕਰਕੇ ਕਿਹਾ ” ਮੈਂ ਕੋਰੋਨਾ ਟੈਸਟ ਕਰਵਾਇਆ ਅਤੇ ਰਿਪੋਰਟ ਪੋਸਿਟਿਵ ਆਈ ਹੈ , ਮੈਂ ਖੁਦ ਨੂੰ ਇਕਾਂਤਵਾਸ ਕਰਲਿਆ ਹੈ |

ਫਿਲਹਾਲ ਮੈਂ ਠੀਕ ਹਾਂ, ਅਤੇ ਬੀਤੇ ਦਿੰਨਾ ‘ਚ ਜੋ ਵੀ ਮੇਰੇ ਸੰਪਰਕ ਚ ਆਇਆ ਹੈ , ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੇ ਆਪ ਨੂੰ ਇਕਾਂਤਵਾਸ ਕਰੋ ਅਤੇ ਆਪਣੀ ਕੋਰੋਨਾ ਦੀ ਜਾਂਚ ਕਰਵਾਓ”।

Sunny Deol Enjoys a Stunning View of Hills From Manali After Getting  Diagnosed With COVID-19 | India.com

ਦਸਦੀਏ ਕਿ ਸੰਨੀ ਦਿਓਲ ਕੁੱਲੂ ‘ਚ ਸਨ ਅਤੇ ਮੁੰਬਈ ਜਾਣ ਦੀ ਤਿਆਰੀ ‘ਚ ਸਨ ਪਰ ਹੁਣ ਉਹ ਕੁਲੱਲੂ ਵਿਚ ਹੀ ਰਹੀ ਕੇ ਆਪਣਾ ਇਲਾਜ ਕਰਵਾਉਣਗੇ। ਇਸ ਦੀ ਸੂਚਨਾਂ ਹਿਮਾਚਲ ਦੇ ਸਿਹਤ ਮੰਤਰੀ ਅਮਿਤਾਭ ਅਵਸਥੀ ਨੇ ਮੰਗਵਾਰ ਨੂੰ ਦਿੱਤੀ ਸੀ।