Fri, Apr 26, 2024
Whatsapp

ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ

Written by  Shanker Badra -- December 04th 2018 11:58 AM -- Updated: December 04th 2018 12:13 PM
ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ

ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ

ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ:ਨਵੀਂ ਦਿੱਲੀ : ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਦਿੱਤੇ ਹੁਕਮ ਨੂੰ ਸੋਧਦਿਆਂ ਫ਼ੈਸਲਾ ਕੀਤਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) 'ਚ ਦੋ ਮੈਂਬਰ ਹੋਣਗੇ। [caption id="attachment_224700" align="aligncenter" width="300"]supreme-court-1984-anti-sikh-riots-investigate-two-member-committee-order ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ[/caption] ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਹੁਣ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ। [caption id="attachment_224701" align="aligncenter" width="300"]supreme-court-1984-anti-sikh-riots-investigate-two-member-committee-order ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 3 ਮੈਂਬਰੀ ਐੱਸਆਈਟੀ ਬਣਾਈ ਸੀ ਪਰ ਤੀਜੇ ਮੈਂਬਰ ਦੇ ਨਾ ਲੱਭਣ ਕਾਰਨ 10 ਮਹੀਨਿਆਂ ਤੋਂ ਕੰਮ ਰੁਕਿਆ ਰਿਹਾ ਹੈ।ਉਨ੍ਹਾਂ 2 ਮੈਂਬਰੀ ਐੱਸਆਈਟੀ ਕਮੇਟੀ ਨੇ ਪੁਰਾਣਾ ਕੰਮ ਕਾਫ਼ੀ ਕੀਤਾ ਹੋਇਆ ਹੈ ਅਤੇ ਉਹ ਤੀਜੇ ਮੈਂਬਰ ਦੇ ਨਾ ਹੋਣ ਕਰਕੇ ਕੰਮ ਅੱਗੇ ਨਹੀਂ ਤੋਰ ਰਹੇ ਸੀ ,ਇਸ ਲਈ ਹੁਣ ਕੰਮ ਇਥੋਂ ਹੀ ਅੱਗੇ ਚਲਾਇਆ ਜਾਵੇਗਾ। [caption id="attachment_224702" align="aligncenter" width="300"]supreme-court-1984-anti-sikh-riots-investigate-two-member-committee-order ਸੁਪਰੀਮ ਕੋਰਟ ਦਾ ਆਦੇਸ਼ : ਤਿੰਨ ਦੀ ਥਾਂ ਦੋ ਮੈਂਬਰੀ ਐੱਸਆਈਟੀ ਕਰੇਗੀ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ-[/caption] -PTCNews  


Top News view more...

Latest News view more...