Fri, Apr 26, 2024
Whatsapp

ਰਾਤ ਦੇ ਸਮੇਂ ਨਹਿਰ 'ਚ ਡਿੱਗੀ ਇੱਕ ਕਾਰ , ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

Written by  Shanker Badra -- March 13th 2019 02:22 PM
ਰਾਤ ਦੇ ਸਮੇਂ ਨਹਿਰ 'ਚ ਡਿੱਗੀ ਇੱਕ ਕਾਰ , ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

ਰਾਤ ਦੇ ਸਮੇਂ ਨਹਿਰ 'ਚ ਡਿੱਗੀ ਇੱਕ ਕਾਰ , ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

ਰਾਤ ਦੇ ਸਮੇਂ ਨਹਿਰ 'ਚ ਡਿੱਗੀ ਇੱਕ ਕਾਰ , ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ:ਚੇਨਈ : ਤਾਮਿਲਨਾਡੂ ਦੇ ਕੋਇੰਬਟੂਰ ਸ਼ਹਿਰ 'ਚ ਰਾਤ ਦੇ ਸਮੇਂ ਇੱਕ ਕਾਰ ਦੇ ਨਹਿਰ 'ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ।ਇਸ ਤੋਂ ਬਾਅਦ ਸਾਰੀਆਂ ਮ੍ਰਿਤਕ ਦੇਹਾਂ ਨੂੰ ਪੋਲਾਚੀ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਹੈ। [caption id="attachment_268855" align="aligncenter" width="300"]Tamilnadu City Coimbatore Fell the canal 6 Death ਰਾਤ ਦੇ ਸਮੇਂ ਨਹਿਰ 'ਚ ਡਿੱਗੀ ਇੱਕ ਕਾਰ , ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ[/caption] ਇਸ ਦੌਰਾਨ ਕਾਰ ਚਾਲਕ ਤੋਂ ਡਰਾਈਵ ਕਰਦੇ ਸਮੇਂ ਅਚਾਨਕ ਕਾਰ 'ਤੇ ਸੰਤੁਲਨ ਨਾ ਰਿਹਾ,ਇਸ ਕਾਰਨ ਕਾਰ ਨਹਿਰ 'ਚ ਡਿੱਗ ਗਈ ਹੈ।ਇਹ ਹਾਦਸਾ ਸ਼ਹਿਰ ਦੇ ਪੋਲਾਚੀ ਇਲਾਕੇ ਦੇ ਨਜ਼ਦੀਕ ਬੀਤੀ ਰਾਤ ਕਰੀਬ 1.30 ਵਜੇ ਵਾਪਰਿਆ ਹੈ। [caption id="attachment_268853" align="aligncenter" width="300"]Tamilnadu City Coimbatore Fell the canal 6 Death ਰਾਤ ਦੇ ਸਮੇਂ ਨਹਿਰ 'ਚ ਡਿੱਗੀ ਇੱਕ ਕਾਰ , ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...