ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਇਕ ਕੰਡਕਟਰ ਦੀ ਹੋਈ ਮੌਤ, 4 ਬੱਸਾਂ ਸੜ ਕੇ ਹੋਈਆ ਸਵਾਹ
ਨਿੱਜੀ ਬੱਸ ਕੰਪਨੀ ਦੇ ਮੈਨੇਜਰ ਨੇ ਆਪਣੇ ਕੰਡਕਟਰ ਗੁਰਦਾਸ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅੱਗ ਇੰਨੀ ਕੁ ਭਿਆਨਕ ਸੀ ਕਿ ਕੰਡਕਟਰ ਤੋਂ ਬਾਹਰ ਹੀ ਨਹੀਂ ਨਿਕਲਿਆ ਗਿਆ ਅਤੇ ਉਹ ਅੱਗ ਵਿੱਚ ਹੀ ਝੁਲਸਿਆ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਭਗਤਾ ਭਾਈ ਦੇ ਬੱਸ ਸਟੈਡ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ 4 ਬੱਸਾਂ ਸੜ ਕੇ ਸਵਾਹ ਹੋ ਗਈਆ ਹਨ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆ ਆਈਆ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ:ਅੱਜ ਪ੍ਰਧਾਨ ਮੰਤਰੀ ਮੋਦੀ ਬੈਂਗਲੁਰੂ 'ਚ ਕਰਨਗੇ ਸੈਮੀਕੋਨ ਇੰਡੀਆ ਦਾ ਉਦਘਾਟਨ
-PTC News