Sat, Apr 27, 2024
Whatsapp

ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਹੁਣ 16 ਸਾਲ ਦੀ ਇਸ TikTok ਸਟਾਰ ਨੇ ਕੀਤੀ ਖੁਦਕੁਸ਼ੀ

Written by  Shanker Badra -- June 25th 2020 07:19 PM
ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਹੁਣ 16 ਸਾਲ ਦੀ ਇਸ TikTok ਸਟਾਰ ਨੇ ਕੀਤੀ ਖੁਦਕੁਸ਼ੀ

ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਹੁਣ 16 ਸਾਲ ਦੀ ਇਸ TikTok ਸਟਾਰ ਨੇ ਕੀਤੀ ਖੁਦਕੁਸ਼ੀ

ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਹੁਣ 16 ਸਾਲ ਦੀ ਇਸ TikTok ਸਟਾਰ ਨੇ ਕੀਤੀ ਖੁਦਕੁਸ਼ੀ:ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਦੁੱਖ ਲੋਕ ਅਜੇ ਭੁੱਲੇ ਵੀ ਨਹੀਂ ਕਿ ਹੁਣ ਇਕ ਹੋਰ ਟਿੱਕਟਾਕ ਸਟਾਰ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਟਿੱਕਟਾਕ ਸਟਾਰ ਸਿਆ ਕੱਕੜ ਨੇ ਵੀ ਆਤਮ ਹੱਤਿਆ ਕਰ ਲਈ ਹੈ। ਸਿਆ ਨੇ ਮਹਿਜ਼ 16 ਸਾਲ ਦੀ ਉਮਰ ਵਿਚ ਇਹ ਕਦਮ ਚੁੱਕਿਆ ਹੈ। ਅਜੇ ਤਕ ਆਤਮ ਹੱਤਿਆ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। [caption id="attachment_414046" align="aligncenter" width="300"]TikTok star Siya Kakkar dies by suicide at 16 in Delhi ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਹੁਣ 16 ਸਾਲ ਦੀ ਇਸ TikTok ਸਟਾਰ ਨੇ ਕੀਤੀ ਖੁਦਕੁਸ਼ੀ  [/caption] ਖ਼ਬਰਾਂ ਦੇ ਅਨੁਸਾਰ, ਆਤਮ ਹੱਤਿਆ ਕਰਨ ਤੋਂ ਇੱਕ ਰਾਤ ਪਹਿਲਾਂ ਸਿਆ ਨੇ ਇੱਕ ਗਾਣੇ ਦੇ ਸੰਬੰਧ ਵਿੱਚ ਆਪਣੇ ਮੈਨੇਜਰ ਅਰਜੁਨ ਸਰੀਨ ਨਾਲ ਵੀ ਗੱਲਬਾਤ ਕੀਤੀ ਸੀ। ਅਰਜੁਨ ਨੇ ਦੱਸਿਆ ਕਿ ਗੱਲ ਕਰਦੇ ਸਮੇਂ ਸਿਆ ਠੀਕ ਸੀ ਅਤੇ ਉਹ ਬਿਲਕੁਲ ਵੀ ਪਰੇਸ਼ਾਨ ਨਹੀਂ ਲੱਗ ਰਹੀ ਸੀ, ਉਸਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ ਸਿਆ ਨੇ ਇਹ ਕਦਮ ਕਿਉਂ ਚੁੱਕਿਆ ਹੈ। ਇਕ ਉੱਭਰਦੀ ਕਲਾਕਾਰ ਦਾ ਅਜਿਹਾ ਕਦਮ ਚੁੱਕਣਾ ਕਾਫੀ ਹੈਰਾਨੀ ਭਰਿਆ ਹੈ। ਸਿਆ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ 'ਤੇ ਇਕ ਡਾਂਸ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿੱਚ ਉਹ ਫੇਮਸ ਪੰਜਾਬੀ ਰੈਪ ਸਿੰਗਰ ਬੋਹੇਮਿਆ ਦੇ ਗਾਣੇ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਆਪਣੀ ਆਖਰੀ ਪੋਸਟ 6 ਦਿਨ ਪਹਿਲਾਂ ਅਪਲੋਡ ਕੀਤੀ ਸੀ। ਹਾਲਾਂਕਿ ਇਸ ਵੀਡੀਓ ਨੂੰ ਉਨ੍ਹਾਂ ਨੇ 22 ਘੰਟੇ ਪਹਿਲਾਂ ਬਤੌਰ ਸਟੋਰੀ ਅਪਲੋਡ ਕੀਤਾ ਸੀ। -PTCNews

 
View this post on Instagram
 

And Its TIME to get knocked out by this lethal combination of an Epic Punjabi Song and an enchanting beauty. Watch the King of Desi Hip-Hop Bohemia, soulful singer JS Atwal along with Lola Gomez in the official video of Our Latest Single, "Sharaabi Teri Tor". The Most Awaited Song of 2020 is OUT !! Watch the Video Now. . . . @iambohemia @atwalinsta @lolitaxo__ @mbmusicco @meetbrosofficial @meet_bros_manmeet @harmeet_meetbros @shaxeoriah @urshappyraikoti @jaggisim @desihiphopking @touchblevins @raajeev.r.sharma @itsumitsharma @psycho_marketer @fameexpertz #SharaabiWalk #SharaabiWalkChallenge #SharaabiTeriTor #Bohemia #HipHop #Rap #Punjabi #JsAtwal #HappyRaikoti #intoxicating #MBMusic #sharaab #musicvideo #fameexpertz

A post shared by Siya Kakkar (@siya_kakkar) on


Top News view more...

Latest News view more...