Sun, Apr 28, 2024
Whatsapp

ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ

Written by  Shanker Badra -- August 11th 2018 07:46 PM
ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ

ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ

ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ:ਉਤਰ ਪ੍ਰਦੇਸ਼ ਦੇ ਫੈਜਾਬਾਦ ਮਾਰਗ 'ਤੇ ਬਣ ਰਿਹਾ ਓਵਰ ਬ੍ਰਿਜ਼ ਸ਼ਨੀਵਾਰ ਸਵੇਰੇ ਅਚਾਨਕ ਡਿੱਗ ਗਿਆ ਹੈ। ਓਥੇ ਮੌਜੂਦ ਲੋਕ 50 ਮੀਟਰ ਲੰਬਾ ਓਵਰ ਬ੍ਰਿਜ ਡਿੱਗਦਾ ਦੇਖ ਕੇ ਭੱਜਣ ਲੱਗੇ।ਇਸ ਹਾਦਸੇ 'ਚ ਇੱਕ ਜ਼ਖਮੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਇੱਕ ਬੱਚਾ ਓਵਰ ਬ੍ਰਿਜ ਦੇ ਹੇਠਾਂ ਫਸਿਆ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਰਾਹਤਕਾਰੀ ਮੌਕੇ 'ਤੇ ਪਹੁੰਚ ਗਏ ਹਨ। -PTCNews


Top News view more...

Latest News view more...