Tue, Apr 30, 2024
Whatsapp

ਗੋਡਿਆਂ ਦੀ ਦਰਦ ਤੋਂ ਪੀੜਤ ਮਰੀਜ਼ ਨੂੰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਨੇ ਦਿਵਾਇਆ ਛੁਟਕਾਰਾ

Written by  Jashan A -- September 10th 2019 08:11 PM -- Updated: September 11th 2019 01:48 PM
ਗੋਡਿਆਂ ਦੀ ਦਰਦ ਤੋਂ ਪੀੜਤ ਮਰੀਜ਼ ਨੂੰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਨੇ ਦਿਵਾਇਆ ਛੁਟਕਾਰਾ

ਗੋਡਿਆਂ ਦੀ ਦਰਦ ਤੋਂ ਪੀੜਤ ਮਰੀਜ਼ ਨੂੰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਨੇ ਦਿਵਾਇਆ ਛੁਟਕਾਰਾ

ਗੋਡਿਆਂ ਦੀ ਦਰਦ ਤੋਂ ਪੀੜਤ ਮਰੀਜ਼ ਨੂੰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਨੇ ਦਿਵਾਇਆ ਛੁਟਕਾਰਾ ਬਟਾਲਾ: ਵੈਦਿਕ ਕਰਮਾ ਮਲਟੀਸਪੈਸ਼ਲਿਸਟ ਆਯੁਰਵੈਦਿਕ ਹਸਪਤਾਲ ਬਟਾਲਾ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਮਰੀਜ਼ ਨੇ ਦੱਸੀ ਆਪਣੀ ਕਹਾਣੀ- ਪਰਮਜੀਤ ਕੌਰ ਪਿੰਡ ਦਮੋਦਰ ਉਮਰ 50 ਸਾਲ ਦੀ ਰਹਿਣ ਵਾਲੀ ਨੇ ਦੱਸਿਆ ਕਿ ਉਹ ਗੋਡਿਆਂ ਵਿਚ ਤਕਲੀਫ਼ ਦੇ ਕਾਰਨ ਪਿਛਲੇ ਇੱਕ ਸਾਲ ਤੋਂ ਮੰਜੇ 'ਤੇ ਅਤੇ ਤੁਰਨਾ ਫਿਰਨਾ ਵੀ ਬੰਦ ਹੋ ਗਿਆ ਸੀ। ਜਦੋਂ ਮੈਨੂੰ ਅਖਬਾਰ ਰਾਹੀਂ ਵੈਦਿਕ ਕਰਮਾ ਹਸਪਤਾਲ ਦਾ ਪਤਾ ਲੱਗਿਆ 'ਤੇ ਅਸੀਂ 9781813013 ਨੰਬਰ 'ਤੇ ਸੰਪਰਕ ਕੀਤਾ ਤੇ ਮੇਰੇ ਭਰਾ ਨੇ ਮੈਨੂੰ ਇਥੇ ਦਿਖਾਇਆ। ਵੈਦਿਕ ਕਰਮਾ ਹਸਪਤਾਲ ਦੇ ਐਮ.ਡੀ. ਤਾਰਾ ਸਿੰਘ ਉੱਪਲ ਨੂੰ ਸਾਰੀ ਗੱਲ ਦੱਸੀ। ਫਿਰ ਵੈਦਿਕ ਕਰਮਾ ਹਸਪਤਾਲ ਦੇ ਡਾਕਟਰ ਨੇ ਮੇਰਾ ਇਲਾਜ ਸ਼ੁਰੂ ਕੀਤਾ। ਮੈਨੂੰ ਇਲਾਜ ਕਰਵਾਉਂਦੇ ਅਜੇ 25 ਦਿਨ ਹੀ ਹੋਏ ਹਨ। ਪਰ ਹੁਣ ਮੈਂ।ਪੈਰਾਂ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ।ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਚੱਲ ਸਕਦੀ ਹਾਂ। ਮੈਂ ਦੇਖਿਆ ਕਿ ਮੇਰੇ ਨਾਲ ਵੈਦਿਕ ਕਰਮਾ ਹਸਪਤਾਲ ਵਿਚ ਗੋਡਿਆਂ ਅਤੇ ਕਮਰ ਦਰਦ ਦੇ ਸੈਂਕੜੇ ਮਰੀਜ਼ ਬਿਨਾਂ ਅਪ੍ਰੇਸ਼ਨ ਆਪਣੀ ਤਕਲੀਫ਼ ਤੋਂ ਛੁਟਕਾਰਾ ਪਾ ਰਹੇ ਹਨ। ਵੈਦਿਕ ਕਰਮਾ ਹਸਪਤਾਲ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਸਥਿਤ ਹੈ ਅਤੇ ਗੋਡਿਆਂ ਅਤੇ ਕਮਰ ਦਰਦ ਦੇ ਮਰੀਜ਼ਾਂ ਲਈ ਵਰਦਾਨ ਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੋਡਿਆਂ ਅਤੇ ਰੀੜ ਦੀ ਹੱਡੀ ਦੇ ਰੋਗਾਂ ਦਾ ਵੈਦਿਕ ਕਰਮਾ ਹਸਪਤਾਲ ਵਿਖੇ 15 ਸਤੰਬਰ ਨੂੰ ਸਮਾਂ ਸਵੇਰ ਦੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। -PTC News


Top News view more...

Latest News view more...