Fri, Apr 26, 2024
Whatsapp

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ

Written by  Shanker Badra -- August 15th 2019 05:20 PM
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ:ਮੁੰਬਈ : 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਹੈ।ਆਪਣੇ ਜ਼ਮਾਨੇ ਦੀ ਉੱਘੀ ਤੇ ਖ਼ੂਬਸੂਰਤ ਅਭਿਨੇਤਰੀ ਵਿਦਿਆ ਸਿਨਹਾ ਦਾ ਅੱਜ ਜੁਹੂ ਸਥਿਤ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। [caption id="attachment_329322" align="aligncenter" width="300"]Veteran actress Vidya Sinha Death Hospitalised in Mumbai ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ[/caption] ਮਿਲੀ ਜਾਣਕਾਰੀ ਮੁਤਾਬਕ ਵਿਦਿਆ ਸਿਨਹਾ ਕੁੱਝ ਦਿਨ ਪਹਿਲਾਂ ਕਾਫੀ ਜ਼ਿਆਦਾ ਬੀਮਾਰ ਸਨ ਅਤੇ ਉਨ੍ਹਾਂ ਨੂੰ ਮੁੰਬਈ ਦੇ ਜੁਹੂ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਵਿਦਿਆ ਨੂੰ ਫੇਫੜਿਆਂ ਅਤੇ ਹਾਰਟ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। [caption id="attachment_329310" align="aligncenter" width="300"]Veteran actress Vidya Sinha Death Hospitalised in Mumbai ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ[/caption] ਜਦੋਂ ਵਿਦਿਆ ਸਿਨਹਾ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿਸ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਸਾਰੇ ਸਿਨੇਮਾ ਪ੍ਰੇਮੀਆਂ ਨੇ ਉਸ ਦੀ ਮੌਤ' ਤੇ ਦੁੱਖ ਜ਼ਾਹਰ ਕੀਤਾ ਹੈ। [caption id="attachment_329312" align="aligncenter" width="300"]Veteran actress Vidya Sinha Death Hospitalised in Mumbai ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਦਾ ਹੋਇਆ ਦਿਹਾਂਤ , ਕਈ ਦਿਨਾਂ ਤੋਂ ਲੜ ਰਹੀ ਸੀ ਜ਼ਿੰਦਗੀ ਦੀ ਲੜਾਈ[/caption] ਦੱਸ ਦੇਈਏ ਕਿ ਵਿਦਿਆ ਸਿਨਹਾ ਨੇ ਕੈਰੀਅਰ ਦੀ ਸ਼ੁਰੂਆਤ 1974 ਵਿੱਚ ਫਿਲਮ ਰਜਨੀਗੰਧਾ ਨਾਲ ਕੀਤੀ ਸੀ। ਇਸ ਫਿਲਮ ਵਿਚ ਉਹ ਅਮੋਲ ਪਾਲੇਕਰ ਦੇ ਨਾਲ ਦਿਖਾਈ ਦਿੱਤੀ ਸੀ ਅਤੇ ਪਹਿਲੀ ਹੀ ਫਿਲਮ ਵਿੱਚ ਚਮਕ ਗਈ ਸੀ। ਇਸ ਦੇ ਬਾਅਦ ਛੋਟੀ ਸੀ ਬਾਤ ,ਮੇਰਾ ਜੀਵਨ ਦੇ ਬਾਅਦ 1977 ਵਿਚ ਛੇ ਫ਼ਿਲਮਾਂ ਦੇਣ ਵਾਲੀ ਅਦਾਕਾਰ ਬਣ ਗਈ। -PTCNews


Top News view more...

Latest News view more...